Shabad #17542 · Akal Ustati
ਸਿੱਧ ਕੋ ਸਰੂਪ ਹੈਂ ਕਿ ਬੁਧਿ ਕੋ ਬਿਭੂਤਿ
Siddh Ko Saroop Hain Ki Budh(i) Ko Bibhoot(i) · Guru Gobind Singh
ਸਿੱਧ ਕੋ ਸਰੂਪ ਹੈਂ ਕਿ ਬੁਧਿ ਕੋ ਬਿਭੂਤਿ ਹੈਂ ਕਿ ਕ੍ਰੁਧ ਕੋ ਅਭੂਤ ਹੈਂ ਕਿ ਅੱਛੈ ਅਬਿਨਾਸੀ ਹੈਂ ॥
siddh kō sarūp haiṃ ki budhi kō bibhūti haiṃ ki krudh kō abhūt haiṃ ki acchhai abināsī haiṃ ॥
सिध को सरूप हैं कि बुधि को बिभूति हैं कि क्रुध को अभूत हैं कि अछै अबिनासी हैं ॥
He is the salvation-incarnate, He is the wealth of intellect, He is the destroyer of anger, He is Unassailable and eternal.
ਕਾਮ ਕੋ ਕੁਨਿੰਦਾ ਹੈਂ ਕਿ ਖੂਬੀ ਕੋ ਦਹਿੰਦਾ ਹੈਂ ਗਨੀਮ ਕੋ ਗਰਿੰਦਾ ਹੈਂ ਕਿ ਤੇਜ ਕੋ ਪ੍ਰਕਾਸੀ ਹੈਂ ॥
kām kō kunindā haiṃ ki khūbī kō dahindā haiṃ ganīm kō garindā haiṃ ki tēj kō prakāsī haiṃ ॥
काम को कुनिंदा हैं कि खूबी को दहिंदा हैं गनीम को गरिंदा हैं कि तेज को प्रकासी हैं ॥
He is the doer of errand and the giver of qualities. He is the perisher of enemies and igniter of fire.
ਕਾਲ ਹੂੰ ਕੋ ਕਾਲ ਹੈਂ ਕਿ ਸਤ੍ਰਨ ਕੋ ਸਾਲ ਹੈਂ ਕਿ ਮਿਤ੍ਰਨ ਕੋ ਪੋਖਤ ਹੈਂ ਕਿ ਬ੍ਰਿਧਤਾ ਕੋ ਬਾਸੀ ਹੈਂ ॥
kāl hūṃ kō kāl haiṃ ki satran kō sāl haiṃ ki mitran kō pōkhat haiṃ ki bridhtā kō bāsī haiṃ ॥
काल हूं को काल हैं कि सत्रन को साल हैं कि मित्रन को पोखत हैं कि ब्रिधता को बासी हैं ॥
He is the death of death and smasher of enemies; He is the Protector of Friends and subduer of excellence.
ਜੋਗ ਹੂੰ ਕੋ ਜੰਤ੍ਰ ਹੈਂ ਕਿ ਤੇਜ ਹੂੰ ਕੋ ਤੰਤ੍ਰ ਹੈਂ ਕਿ ਮੋਹਨੀ ਕੋ ਮੰਤ੍ਰ ਹੈਂ ਕਿ ਪੂਰਨ ਪ੍ਰਕਾਸੀ ਹੈਂ ॥੮॥੨੬੦॥
jōg hūṃ kō jantr haiṃ ki tēj hūṃ kō tantr haiṃ ki mōhnī kō mantr haiṃ ki pūran prakāsī haiṃ ॥8॥260॥
जोग हूं को जंत्र हैं कि तेज हूं को तंत्र हैं कि मोहनी को मंत्र हैं कि पूरन प्रकासी हैं ॥८॥२६०॥
He is the mystical diagram of gaining control over Yoga, He is the mystical formula of overpowering glory; He is the incantation of bewitching the enchantress and perfect enlightener.8.260.

