Skip to content
NitnemSahib.netNitnem Sahib

Shabad #17533 · Akal Ustati

ਰੂਪ ਕੋ ਨਿਵਾਸ ਹੈਂ ਕਿ ਬੁੱਧਿ ਕੋ ਪ੍ਰਕਾਸ ਹੈਂ

Roop Ko Nivaas Hain Ki Buddh(i) Ko Prakaas Hain · Guru Gobind Singh

  1. ਰੂਪ ਕੋ ਨਿਵਾਸ ਹੈਂ ਕਿ ਬੁੱਧਿ ਕੋ ਪ੍ਰਕਾਸ ਹੈਂ ਕਿ ਸਿੱਧਤਾ ਕੋ ਬਾਸ ਹੈਂ ਕਿ ਬੁੱਧਿ ਹੂੰ ਕੋ ਘਰੁ ਹੈਂ ॥

    rūp kō nivās haiṃ ki buddhi kō prakās haiṃ ki siddhtā kō bās haiṃ ki buddhi hūṃ kō gharu haiṃ ॥

    रूप को निवास हैं कि बुधि को प्रकास हैं कि सिधता को बास हैं कि बुधि हूं को घरु हैं ॥

    He is the Abode of Beauty and enlightener of intellect; He is the home of salvation and the dwelling of intelligence.

  2. ਦੇਵਨ ਕੋ ਦੇਵ ਹੈਂ ਨਿਰੰਜਨ ਅਭੇਵ ਹੈਂ ਅਦੇਵਨ ਕੋ ਦੇਵ ਹੈਂ ਕਿ ਸੁੱਧਤਾ ਕੋ ਸਰੁ ਹੈਂ ॥

    dēvan kō dēv haiṃ nirñjan abhēv haiṃ adēvan kō dēv haiṃ ki suddhtā kō saru haiṃ ॥

    देवन को देव हैं निरंजन अभेव हैं अदेवन को देव हैं कि सुधता को सरु हैं ॥

    He is the god of gods and the Indiscriminate Transcendent Lord; He is the Deity of the demons and the tank of Purity.

  3. ਜਾਨ ਕੋ ਬਚੱਯਾ ਹੈਂ ਇਮਾਨ ਕੋ ਦਿਵੱਯਾ ਹੈਂ ਜਮ ਜਾਲ ਕੋ ਕਟੱਯਾ ਹੈਂ ਕਿ ਕਾਮਨਾ ਕੋ ਕਰੁ ਹੈਂ ॥

    jān kō bacyyā haiṃ imān kō divyyā haiṃ jam jāl kō kaṭyyā haiṃ ki kāmanā kō karu haiṃ ॥

    जान को बचया हैं इमान को दिवया हैं जम जाल को कटया हैं कि कामना को करु हैं ॥

    He is the Saviour of life and giver of faith; He is the chopper of the god of Death and the fulfiller of desires.

  4. ਤੇਜ ਕੋ ਪ੍ਰਚੰਡ ਹੈਂ ਅਖੰਡਣ ਕੋ ਖੰਡ ਹੈਂ ਮਹੀਪਨ ਕੋ ਮੰਡ ਹੈਂ ਕਿ ਇਸਤ੍ਰੀ ਹੈਂ ਨ ਨਰੁ ਹੈਂ ॥੯॥੨੬੧॥

    tēj kō prachaṇḍ haiṃ akhṇḍaṇ kō khaṇḍ haiṃ mahīpan kō maṇḍ haiṃ ki istrī haiṃ na naru haiṃ ॥9॥261॥

    तेज को प्रचंड हैं अखंडण को खंड हैं महीपन को मंड हैं कि इसत्री हैं न नरु हैं ॥९॥२६१॥

    He is the intensifier of Glory and breaker of the unbreakable; He is the establisher of kings, but Himself He is neither male nor female.9.261.