Skip to content
NitnemSahib.netNitnem Sahib

Shabad #17530 · Akal Ustati

ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ

Atra Ke Chalayyaa Chhit Chhatra Ke Dharayyaa · Guru Gobind Singh

  1. ਤ੍ਵ ਪ੍ਰਸਾਦਿ ॥ ਕਬਿੱਤ ॥

    tv prasādi ॥ kabitt ॥

    त्व प्रसादि ॥ कबित ॥

    BY THY GRACE KABITT

  2. ਅਤ੍ਰ ਕੇ ਚਲੱਯਾ ਛਿਤ ਛਤ੍ਰ ਕੇ ਧਰੱਯਾ ਛਤ੍ਰ ਧਾਰੀਓਂ ਕੇ ਛਲੱਯਾ ਮਹਾ ਸਤ੍ਰਨ ਕੇ ਸਾਲ ਹੈਂ ॥

    atr kē chalyyā chhit chhatr kē dharyyā chhatr dhārīōṃ kē chhalyyā mahā satran kē sāl haiṃ ॥

    अत्र के चलया छित छत्र के धरया छत्र धारीओं के छलया महा सत्रन के साल हैं ॥

    He operates the weapons, beguiles the sovereigns of the earth having canopies over their heads and mashes the mighty enemies.

  3. ਦਾਨ ਕੇ ਦਿਵੱਯਾ ਮਹਾ ਮਾਨ ਕੇ ਬਢੱਯਾ ਅਵਸਾਨ ਕੇ ਦਿਵੱਯਾ ਹੈਂ ਕਟੱਯਾ ਜਾਮ ਜਾਲ ਹੈਂ ॥

    dān kē divyyā mahā mān kē baḍhyyā avsān kē divyyā haiṃ kaṭyyā jām jāl haiṃ ॥

    दान के दिवया महा मान के बढया अवसान के दिवया हैं कटया जाम जाल हैं ॥

    He is the Donor of gifts, He causes to enhance the great honour, He is the giver of encouragement for greater effort and is the cutter of the snare of death.

  4. ਜੁੱਧ ਕੇ ਜਿਤੱਯਾ ਔ ਬਿਰੁੱਧ ਕੇ ਮਿਟੱਯਾ ਮਹਾਂ ਬੁੱਧਿ ਕੇ ਦਿਵੱਯਾ ਮਹਾਂ ਮਾਨਹੂੰ ਕੇ ਮਾਨ ਹੈਂ ॥

    juddh kē jityyā au biruddh kē miṭyyā mahāṃ buddhi kē divyyā mahāṃ mānhūṃ kē mān haiṃ ॥

    जुध के जितया औ बिरुध के मिटया महां बुधि के दिवया महां मानहूं के मान हैं ॥

    He is the conqueror of war and effacer of the opposition, He is giver of great intellect and the Honour of the illustrious.

  5. ਗਿਆਨ ਹੂੰ ਕੇ ਗਿਆਤਾ ਮਹਾਂ ਬੁੱਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥੧॥੨੫੩॥

    giān hūṃ kē giātā mahāṃ buddhitā kē dātā dēv kāl hūṃ kē kāl mahā kāl hūṃ kē kāl haiṃ ॥1॥253॥

    गिआन हूं के गिआता महां बुधिता के दाता देव काल हूं के काल महा काल हूं के काल हैं ॥१॥२५३॥

    He is the knower of the knowledge, the giver-god of he supreme intellect; He is the death of death and also the death of the supreme death (Maha Kal).1.253.