Shabad #17528 · Akal Ustati
ਕਹੂੰ ਗੀਤ ਕੇ ਗਵੱਯਾ ਕਹੂੰ ਬੇਨ ਕੇ ਬਜੱਯਾ
Kahoon Goot Ke Gavayyaa Kahoon Ben Ke Bajayyaa · Guru Gobind Singh
ਕਹੂੰ ਗੀਤ ਕੇ ਗਵੱਯਾ ਕਹੂੰ ਬੇਨ ਕੇ ਬਜੱਯਾ ਕਹੂੰ ਨ੍ਰਿਤ ਕੇ ਨਚੱਯਾ ਕਹੂੰ ਨਰ ਕੋ ਅਕਾਰ ਹੋ ॥
kahūṃ gīt kē gavyyā kahūṃ bēn kē bajyyā kahūṃ nrit kē nacyyā kahūṃ nar kō akār hō ॥
कहूं गीत के गवया कहूं बेन के बजया कहूं न्रित के नचया कहूं नर को अकार हो ॥
O Lord! Somewhere Thou art singer of song somewhere Thou art player of flute, somewhere Thou art a dancer and somewhere in the form of a man.
ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰ ਕੇ ਪ੍ਰਕਾਰ ਹੋ ॥_
kahūṃ bēd bānī kahūṃ kōk kī kahānī kahūṃ rājā kahūṃ rānī kahūṃ nār kē prakār hō ॥_
कहूं बेद बानी कहूं कोक की कहानी कहूं राजा कहूं रानी कहूं नार के प्रकार हो ॥_
Somewhere Thou art the vedic hymns and somewhere the story of the elucidator of the mystery of love; somewhere Thou art Thyself the king, the queen and also various types of woman.
ਕਹੂੰ ਬੇਨ ਕੇ ਬਜੱਯਾ ਕਹੂੰ ਧੇਨ ਕੇ ਚਰੱਯਾ ਕਹੂੰ ਲਾਖਨ ਲਵੱਯਾ ਕਹੂੰ ਸੁੰਦਰ ਕੁਮਾਰ ਹੋ ॥
kahūṃ bēn kē bajyyā kahūṃ dhēn kē charyyā kahūṃ lākhan lavyyā kahūṃ sundar kumār hō ॥
कहूं बेन के बजया कहूं धेन के चरया कहूं लाखन लवया कहूं सुंदर कुमार हो ॥
Somewhere Thou art the player of flute, somewhere the grazier of cows and somewhere Thou art the beautiful youth, enticer of lakhs (of lovely maids.)
ਸੁਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾ ਦਾਨ ਹੋ ਕਿ ਨ੍ਰਿਦੋਖੀ ਨਿਰੰਕਾਰ ਹੋ ॥੮॥੧੮॥
sudhtā kī sān hō ki santan kē prān hō ki dātā mahā dān hō ki nridōkhī nirṅkār hō ॥8॥18॥
सुधता की सान हो कि संतन के प्रान हो कि दाता महा दान हो कि न्रिदोखी निरंकार हो ॥८॥१८॥
Somewhere Thou art the splendour of Purity, the life of the saints, the Donor of great charities and the immaculate Formless Lord. 8.18.

