Skip to content
NitnemSahib.netNitnem Sahib

Shabad #17522 · Kabit Savaiye

ਜਉ ਹਮ ਅਧਮ ਕਰਮ ਕੈ ਪਤਿਤ ਭਏ,

Jau Ham Adham Karam Kai Patit Bhaay, · Bhai Gurdas

  1. ਜਉ ਹਮ ਅਧਮ ਕਰਮ ਕੈ ਪਤਿਤ ਭਏ,

    jau ham adham karam kai patit bhaē,

  2. ਪਤਿਤ ਪਾਵਨ ਪ੍ਰਭ ਨਾਮ ਪ੍ਰਗਟਾਇਓ ਹੈ ।

    patit pāvan prabh nām pragṭāiō hai .

  3. ਜਉ ਭਏ ਦੁਖਿਤ ਅਰੁ ਦੀਨ ਪਰਚੀਨ ਲਗਿ,

    jau bhaē dukhit aru dīn parchīn lagi,

  4. ਦੀਨ ਦੁਖ ਭੰਜਨ ਬਿਰਦੁ ਬਿਰਦਾਇਓ ਹੈ ।

    dīn dukh bhañjan birdu birdāiō hai .

  5. ਜਉ ਗ੍ਰਸੇ ਅਰਕ ਸੁਤ ਨਰਕ ਨਿਵਾਸੀ ਭਏ,

    jau grasē arak sut narak nivāsī bhaē,

  6. ਨਰਕ ਨਿਵਾਰਨ ਜਗਤ ਜਸੁ ਗਾਇਓ ਹੈ ।

    narak nivāran jagat jasu gāiō hai .

  7. ਗੁਨ ਕੀਏ ਗੁਨ ਸਬ ਕੋਊ ਕਰੈ ਕ੍ਰਿਪਾਨਿਧਾਨ,

    gun kīē gun sab kōū karai kripānidhān,

  8. ਅਵਗੁਨ ਕੀਏ ਗੁਨ ਤੋਹੀ ਬਨਿ ਆਇਓ ਹੈ ॥504॥

    avgun kīē gun tōhī bani āiō hai ॥504॥