Skip to content
NitnemSahib.netNitnem Sahib

Shabad #17491 · Vaaran

ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ॥

Vurree-ai Kujul Kothurree Muhu Kaalukh Bhuree-ai · Bhai Gurdas

  1. ਵੜੀਐ ਕਜਲ ਕੋਠੜੀ ਮੁਹੁ ਕਾਲਖ ਭਰੀਐ॥

    vaṛīai kajal kōṭhṛī muhu kālakh bharīai॥

    वड़ीऐ कजल कोठड़ी मुहु कालख भरीऐ॥

  2. ਕਲਰਿ ਖੇਤੀ ਬੀਜੀਐ ਕਿਹੁ ਕਾਜੁ ਨ ਸਰੀਐ॥

    kalri khētī bījīai kihu kāju na sarīai॥

    कलरि खेती बीजीऐ किहु काजु न सरीऐ॥

  3. ਟੁਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ॥

    ṭuṭī pīṅghai pīṅghīai pai ṭōē marīai॥

    टुटी पींघै पींघीऐ पै टोए मरीऐ॥

  4. ਕੰਨਾ ਫੜਿ ਮਨਤਾਰੂਆਂ ਕਿਉ ਦੁਤਰੁ ਤਰੀਐ॥

    kannā phaṛi mantārūāṃ kiu dutru tarīai॥

    कंना फड़ि मनता??ूआं किउ दुतरु तरीऐ॥

  5. ਅਗਿ ਲਾਇ ਮੰਦਰਿ ਸਵੈ ਤਿਸੁ ਨਾਲਿ ਨ ਫਰੀਐ॥

    agi lāi mandri savai tisu nāli na pharīai॥

    अगि लाइ मंदरि सवै तिसु नालि न फरीऐ॥

  6. ਤਿਉਂ ਠਗ ਸੰਗਤਿ ਬੇਮੁਖਾਂ ਜੀਅ ਜੋਖਹੁ ਡਰੀਐ ॥੧੫॥

    tiuṃ ṭhag saṅgti bēmukhāṃ jīa jōkhhu ḍarīai ॥15॥

    तिउं ठग संगति बेमुखां जीअ जोखहु डरीऐ ॥१५॥