Shabad #17420 · Amrit Keertan
ਤੌ ਤਨਿ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਣ ਤ੍ਰਿਆ ਭਜ ਜੈਹੈ
Thu Than Thiaaguth Hee Sun Rae Jurr Praeth Bukhaan Thriaa Bhuj Jaihai · Guru Gobind Singh
ਸਵਯਾ
savyā
सवया
ਤੌ ਤਨਿ ਤਿਆਗਤ ਹੀ ਸੁਨ ਰੇ ਜੜ ਪ੍ਰੇਤ ਬਖਾਣ ਤ੍ਰਿਆ ਭਜ ਜੈਹੈ ॥
tau tani tiāgat hī sun rē jaṛ prēt bakhāṇ triā bhaj jaihai ॥
तौ तनि तिआगत ही सुन रे जड़ प्रेत बखाण त्रिआ भज जैहै ॥
ਪੁਤ੍ਰ ਕਲਤ੍ਰ ਸੁਮਿਤ੍ਰ ਸਖਾ ਇਹ ਬੇਗ ਨਕਾਰਹੁ ਆਇਸੁ ਦੈਹੈ ॥
putr kalatr sumitr sakhā ih bēg nakārhu āisu daihai ॥
पुत्र कलत्र सुमित्र सखा इह बेग नकारहु आइसु दैहै ॥
ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ॥
bhaun bhaṇḍār dharā gaṛ jētak chhāḍat prān bigān kahai hai ॥
भउन भंडार धरा गड़ जेतक छाडत प्रान बिगान कहै है ॥
ਚੇਤ ਰੇ ਚੇਤ ਅਚੇਤ ਮਹਾਂ ਪਸੁ ਅੰਤ ਕੀ ਬਾਰ ਅਕੇਲੋ ਹੀ ਜੈ ਹੈ ॥੩੩॥
chēt rē chēt achēt mahāṃ pasu ant kī bār akēlō hī jai hai ॥33॥
चेत रे चेत अचेत महां पसु अंत की बार अकेलो ही जै है ॥३३॥

