Skip to content
NitnemSahib.netNitnem Sahib

Shabad #17367 · Amrit Keertan

ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ

Thin Baedheean Kee Kul Bikhai Pruguttae Naanuk Raae · Guru Gobind Singh

  1. ਦੋਹਿਰਾ ॥

    dōhirā ॥

    दोहिरा ॥

  2. ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥

    tin bēdīan kī kul bikhai pragṭē nānak rāi ॥

    तिन बेदीअन की कुल बिखै प्रगटे नानक राइ ॥

  3. ਸਭ ਸਿਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥

    sabh sikhan kō sukh daē jah tah bhaē sahāi ॥4॥

    सभ सिखन को सुख दए जह तह भए सहाइ ॥४॥

  4. ਚੌਪਈ

    chaupaī

    चौपई

  5. ਤਿਨ ਇਹ ਕਲ ਮੋ ਧਰਮੁ ਚਲਾਯੋ ॥

    tin ih kal mō dharmu chalāyō ॥

    तिन इह कल मो धरमु चलायो ॥

  6. ਸਭ ਸਾਧਨ ਕੋ ਰਾਹੁ ਬਤਾਯੋ ॥

    sabh sādhan kō rāhu batāyō ॥

    सभ साधन को राहु बतायो ॥

  7. ਜੋ ਤਾਂ ਦੇ ਮਾਰਗ ਮਹਿ ਆਏ ॥

    jō tāṃ dē mārag mahi āē ॥

    जो तां दे मारग महि आए ॥

  8. ਤੇ ਕਬਹੂੰ ਨਹੀ ਪਾਪ ਸੰਤਾਏ ॥੫॥

    tē kabahūṃ nahī pāp santāē ॥5॥

    ते कबहूं नही पाप संताए ॥५॥

  9. ਜੇ ਜੇ ਪੰਥ ਤਵਨ ਕੇ ਪਰੇ ॥

    jē jē panth tavan kē parē ॥

    जे जे पंथ तवन के परे ॥

  10. ਪਾਪ ਤਾਪ ਤਿਨ ਕੇ ਪ੍ਰਭ ਹਰੇ ॥

    pāp tāp tin kē prabh harē ॥

    पाप ताप तिन के प्रभ हरे ॥

  11. ਦੂਖ ਭੂਖ ਕਬਹੂੰ ਨ ਸੰਤਾਏ ॥

    dūkh bhūkh kabahūṃ na santāē ॥

    दूख भूख कबहूं न संताए ॥

  12. ਜਾਲ ਕਾਲ ਕੇ ਬੀਚ ਨ ਆਏ ॥੬॥

    jāl kāl kē bīc na āē ॥6॥

    जाल काल के बीच न आए ॥६॥

  13. ਨਾਨਕ ਅੰਗਦ ਕੋ ਬਪੁ ਧਰਾ ॥

    nānak aṅgad kō bapu dharā ॥

    नानक अंगद को बपु धरा ॥

  14. ਧਰਨ ਪ੍ਰਚੁਰ ਇਹ ਜਗ ਮੋ ਕਰਾ ॥

    dharan prachur ih jag mō karā ॥

    धरन प्रचुर इह जग मो करा ॥

  15. ਅਮਰਦਾਸ ਪੁਨਿ ਨਾਮ ਕਹਾਯੋ ॥

    amardās puni nām kahāyō ॥

    अमरदास पुनि नाम कहायो ॥

  16. ਜਨ ਦੀਪਕ ਤੇ ਦੀਪ ਜਗਾਯੋ ॥੭॥

    jan dīpak tē dīp jagāyō ॥7॥

    जन दीपक ते दीप जगायो ॥७॥

  17. ਜਬ ਬਰਦਾਨ ਸਮੈ ਵਰੁ ਆਵਾ ॥

    jab bardān samai varu āvā ॥

    जब बरदान समै वरु आवा ॥

  18. ਰਾਮਦਾਸ ਤਬ ਗੁਰੁ ਕਹਾਵਾ ॥

    rāmdās tab guru kahāvā ॥

    रामदास तब गुरु कहावा ॥

  19. ਤਿਹ ਬਰਦਾਨ ਪੁਰਾਤਨ ਦੀਆ ॥

    tih bardān purātan dīā ॥

    तिह बरदान पुरातन दीआ ॥

  20. ਅਮਰਦਾਸ ਸੁਰਪੁਰਿ ਮਗ ਲੀਆ ॥੮॥

    amardās surpuri mag līā ॥8॥

    अमरदास सुरपुरि मग लीआ ॥८॥

  21. ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥

    srī nānak aṅgdi kari mānā ॥

    स्री नानक अंगदि करि माना ॥

  22. ਅਮਰਦਾਸ ਅੰਗਦ ਪਹਿਚਾਨਾ ॥

    amardās aṅgad pahichānā ॥

    अमरदास अंगद पहिचाना ॥

  23. ਅਮਰਦਾਸ ਰਾਮਦਾਸ ਕਹਾਯੋ ॥

    amardās rāmdās kahāyō ॥

    अमरदास रामदास कहायो ॥

  24. ਸਾਧਨਿ ਲਖਾ ਮੂੜ ਨਹਿ ਪਾਯੋ ॥੯॥

    sādhni lakhā mūṛ nahi pāyō ॥9॥

    साधनि लखा मूड़ नहि पायो ॥९॥

  25. ਭਿੰਨ ਭਿੰਨ ਸਬਹੂੰ ਕਰ ਜਾਨਾ ॥

    bhinn bhinn sabahūṃ kar jānā ॥

    भिंन भिंन सबहूं कर जाना ॥

  26. ਏਕ ਰੂਪ ਕਿਨਹੂੰ ਪਹਿਚਾਨਾ ॥

    ēk rūp kinhūṃ pahichānā ॥

    एक रूप किनहूं पहिचाना ॥

  27. ਜਿਨ ਜਾਨਾ ਤਿਨਹੀ ਸਿਧ ਪਾਈ ॥

    jin jānā tinhī sidh pāī ॥

    जिन जाना तिनही सिध पाई ॥

  28. ਬਿਨ ਸਮਝੇ ਸਿਧ ਹਾਥ ਨ ਆਈ ॥੧੦॥

    bin samjhē sidh hāth na āī ॥10॥

    बिन समझे सिध हाथ न आई ॥१०॥

  29. ਰਾਮਦਾਸ ਹਰਿ ਦੋ ਮਿਲ ਗਏ ॥

    rāmdās hari dō mil gaē ॥

    रामदास हरि दो मिल गए ॥

  30. ਗੁਰਤਾ ਦੇਤ ਅਰਜਨਹਿ ਭਏ ॥

    gurtā dēt arjanhi bhaē ॥

    गुरता देत अरजनहि भए ॥

  31. ਜਬ ਅਰਜਨ ਪ੍ਰਭੁ ਲੋਕ ਸਿਧਾਏ ॥

    jab arjan prabhu lōk sidhāē ॥

    जब अरजन प्रभु लोक सिधाए ॥

  32. ਹਰਿਗੋਬਿੰਦ ਤਿਹ ਠਾਂ ਠਹਿਰਾਏ ॥੧੧॥

    harigōbind tih ṭhāṃ ṭhahirāē ॥11॥

    हरिगोबिंद तिह ठां ठहिराए ॥११॥

  33. ਹਰਿਗੋਬਿੰਦ ਪ੍ਰਭ ਲੋਕ ਸਿਧਾਰੇ ॥

    harigōbind prabh lōk sidhārē ॥

    हरिगोबिंद प्रभ लोक सिधारे ॥

  34. ਹਰੀ ਰਾਇ ਤਿਹ ਠਾਂ ਬੈਠਾਰੇ ॥

    harī rāi tih ṭhāṃ baiṭhārē ॥

    हरी राइ तिह ठां बैठारे ॥

  35. ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ ॥

    harī krishan tin kē sut vaē ॥

    हरी क्रिशन तिन के सुत वए ॥

  36. ਤਿਨ ਤੇ ਤੇਗ ਬਹਾਦਰ ਭਏ ॥੧੨॥

    tin tē tēg bahādar bhaē ॥12॥

    तिन ते तेग बहादर भए ॥१२॥

  37. ਤਿਲਕ ਜੂੰ ਰਾਖਾ ਪ੍ਰਭ ਤਾਕਾ ॥

    tilak jūṃ rākhā prabh tākā ॥

    तिलक जूं राखा प्रभ ताका ॥

  38. ਕੀਨੋ ਬਡੋ ਕਲੂ ਮਹਿ ਸਾਕਾ ॥

    kīnō baḍō kalū mahi sākā ॥

    कीनो बडो कलू महि साका ॥

  39. ਸਾਧਨਿ ਹੇਤਿ ਇਤੀ ਜਿਨਿ ਕਰੀ ॥

    sādhni hēti itī jini karī ॥

    साधनि हेति इती जिनि करी ॥

  40. ਸੀਸ ਦੀਆ ਪਰ ਸੀ ਨ ਉਚਰੀ ॥੧੩॥

    sīs dīā par sī na ucrī ॥13॥

    सीस दीआ पर सी न उचरी ॥१३॥

  41. ਧਰਮ ਹੇਤ ਸਾਕਾ ਜਿਨਿ ਕੀਆ ॥

    dharam hēt sākā jini kīā ॥

    धरम हेत साका जिनि कीआ ॥

  42. ਸੀਸ ਦੀਆ ਪਰ ਸਿਰਰੁ ਨ ਦੀਆ ॥

    sīs dīā par sirru na dīā ॥

    सीस दीआ पर सिररु न दीआ ॥

  43. ਨਾਟਕ ਚੇਟਕ ਕੀਏ ਕੁਕਾਜਾ ॥

    nāṭak chēṭak kīē kukājā ॥

    नाटक चेटक कीए कुकाजा ॥

  44. ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥

    prabh lōgan kah āvat lājā ॥14॥

    प्रभ लोगन कह आवत लाजा ॥१४॥

  45. ਦੋਹਰਾ

    dōharā

    दोहरा

  46. ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਆ ਪਯਾਨ ॥

    ṭhīkri phōri dilīsi siri prabh pur kīā payān ॥

    ठीकरि फोरि दिलीसि सिरि प्रभ पुर कीआ पयान ॥

  47. ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥

    tēg bahādar sī kriā karī na kinhūṃ ān ॥15॥

    तेग बहादर सी क्रिआ करी न किनहूं आन ॥१५॥

  48. ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥

    tēg bahādar kē chalat bhayō jagat kō sōk ॥

    तेग बहादर के चलत भयो जगत को सोक ॥

  49. ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥੧੬॥

    hai hai hai sabh jag bhayō jai jai jai sur lōk ॥16॥

    है है है सभ जग भयो जै जै जै सुर लोक ॥१६॥