Skip to content
NitnemSahib.netNitnem Sahib

Shabad #17352 · Akal Ustati

ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੁਧਤਾ ਕੋ ਘਰੁ ਹੈਂ ਕਿ ਸਿਧਤਾ ਕੀ ਸਾਰੁ ਹੈਂ

Thej Hoon Ko Thur Hai Ke Raajusee Ko Sur Hai Ke Sudhuthaa Ko Ghur Hai Ke Sidhuthaa Kee Saar Hai · Guru Gobind Singh

  1. ਤੇਜ ਹੂੰ ਕੋ ਤਰੁ ਹੈਂ ਕਿ ਰਾਜਸੀ ਕੋ ਸਰੁ ਹੈਂ ਕਿ ਸੁਧਤਾ ਕੋ ਘਰੁ ਹੈਂ ਕਿ ਸਿਧਤਾ ਕੀ ਸਾਰੁ ਹੈਂ ॥

    tēj hūṃ kō taru haiṃ ki rājsī kō saru haiṃ ki sudhtā kō gharu haiṃ ki sidhtā kī sāru haiṃ ॥

    तेज हूं को तरु हैं कि राजसी को सरु हैं कि सुधता को घरु हैं कि सिधता की सारु हैं ॥

  2. ਕਾਮਨਾ ਕੀ ਖਾਨ ਹੈਂ ਕਿ ਸਾਧਨਾ ਕੀ ਸਾਨ ਹੈਂ ਬਿਰਕਤਤਾ ਕੀ ਬਾਨ ਹੈਂ ਕਿ ਬੁਧਿ ਕੋ ਉਧਾਰ ਹੈਂ ॥

    kāmanā kī khān haiṃ ki sādhnā kī sān haiṃ birkattā kī bān haiṃ ki budhi kō udhār haiṃ ॥

    कामना की खान हैं कि साधना की सान हैं बिरकतता की बान हैं कि बुधि को उधार हैं ॥

  3. ਸੁੰਦਰ ਸਰੂਪ ਹੈਂ ਕਿ ਭੂਪਨ ਕੋ ਭੂਪ ਹੈਂ ਕਿ ਰੂਪ ਹੂੰ ਕੋ ਰੂਪ ਹੈਂ ਕੁਮਤਿ ਕੋ ਪ੍ਰਹਾਰ ਹੈਂ ॥

    sundar sarūp haiṃ ki bhūpan kō bhūp haiṃ ki rūp hūṃ kō rūp haiṃ kumti kō prahār haiṃ ॥

    सुंदर सरूप हैं कि भूपन को भूप हैं कि रूप हूं को रूप हैं कुमति को प्रहार हैं ॥

  4. ਦੀਨਨ ਕੋ ਦਾਤਾ ਹੈਂ ਗਨੀਮਨ ਕੋ ਗਾਰਕ ਹੈਂ ਸਾਧਨ ਕੋ ਰਛਕ ਹੈਂ ਗੁਨਨ ਕੋ ਪਹਾਰੁ ਹੈਂ ॥੭॥੨੫੯॥

    dīnan kō dātā haiṃ ganīman kō gārak haiṃ sādhan kō rachhak haiṃ gunan kō pahāru haiṃ ॥7॥259॥

    दीनन को दाता हैं गनीमन को गारक हैं साधन को रछक हैं गुनन को पहारु हैं ॥७॥२५९॥