Skip to content
NitnemSahib.netNitnem Sahib

Shabad #17350 · Amrit Keertan

ਤੀਰਥ ਕੋਟਿ ਕੀਏ ਇਸਨਾਨ ਦੀਏ ਬਹੁ ਦਾਨ ਮਹਾਂ ਬ੍ਰਤ ਧਾਰੇ

Theeruth Kot Keeee Eisunaan Dheeee Buhu Dhaan Mehaa Bruth Dhaare · Guru Gobind Singh

  1. ਤੀਰਥ ਕੋਟਿ ਕੀਏ ਇਸਨਾਨ ਦੀਏ ਬਹੁ ਦਾਨ ਮਹਾਂ ਬ੍ਰਤ ਧਾਰੇ ॥

    tīrath kōṭi kīē isnān dīē bahu dān mahāṃ brat dhārē ॥

    तीरथ कोटि कीए इसनान दीए बहु दान महां ब्रत धारे ॥

  2. ਦੇਸ ਫਿਰਿਓ ਕਰ ਭੇਸ ਤਪੋਧਨ ਕੇਸ ਧਰੇ ਨ ਮਿਲੇ ਹਰਿ ਪਿਆਰੇ ॥

    dēs phiriō kar bhēs tapōdhan kēs dharē na milē hari piārē ॥

    देस फिरिओ कर भेस तपोधन केस धरे न मिले हरि पिआरे ॥

  3. ਆਸਨ ਕੋਟ ਕਰੇ ਅਸਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ॥

    āsan kōṭ karē asṭāṅg dharē bahu niās karē mukh kārē ॥

    आसन कोट करे असटांग धरे बहु निआस करे मुख कारे ॥

  4. ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ॥੧੦॥੫੨॥

    dīn daiāl akāl bhajē bin ant kō ant kē dhām sidhārē ॥10॥52॥

    दीन दइआल अकाल भजे बिन अंत को अंत के धाम सिधारे ॥१०॥५२॥