Shabad #17290 · Raag Gauri
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥
Sunth Suran Jo Jun Purai So Jun Oudhurunehaar · Guru Arjan Dev
ਸਲੋਕੁ ॥
salōku ॥
सलोकु ॥
Shalok:
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥
sant sarni jō janu parai sō janu udhranhār ॥
संत सरनि जो जनु परै सो जनु उधरनहार ॥
One who seeks the Sanctuary of the Saints shall be saved.
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥
sant kī nindā nānkā bahuri bahuri avtār ॥1॥
संत की निंदा नानका बहुरि बहुरि अवतार ॥१॥
One who slanders the Saints, O Nanak, shall be reincarnated over and over again. ||1||

