Shabad #17234 · Amrit Keertan
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥
Sudhh Jub Thae Hum Dhhuree Buchun Gur Dheae Humaarae · Guru Gobind Singh
ਛੰਦ ॥
chhand ॥
छंद ॥
ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥
sudh jab tē ham dharī bachan gur daē hamārē ॥
सुध जब ते हम धरी बचन गुर दए हमारे ॥
ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥
pūt ihai pran tōhi prān jab lag ghaṭ thārē ॥
पूत इहै प्रन तोहि प्रान जब लग घट थारे ॥
ਨਿਜ ਨਾਰੀ ਕੇ ਸੰਗ ਨੇਹ ਤੁਮ ਨਿੱਤ ਬਢੈਯਹੁ ॥
nij nārī kē saṅg nēh tum nitt baḍhaiyhu ॥
निज नारी के संग नेह तुम निॱत बढैयहु ॥
ਪਰਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥
parnārī kī sēj bhūli supnē hūṃ na jaiyhu ॥51॥
परनारी की सेज भूलि सुपने हूं न जैयहु ॥५१॥
ਪਰਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ॥
parnārī kē bhajē sahas bāsav bhag pāē ॥
परनारी के भजे सहस बासव भग पाए ॥
ਪਰਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ॥
parnārī kē bhajē chandr kālaṅk lagāē ॥
परनारी के भजे चंद्र कालंक लगाए ॥
ਪਰਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥
parnārī kē hēt sīs das sīs gavāyō ॥
परनारी के हेत सीस दस सीस गवायो ॥
ਹੋ ਪਰਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ ॥੫੨॥
hō parnārī kē hēt kaṭak kavaran kō ghāyō ॥52॥
हो परनारी के हेत कटक कवरन को घायो ॥५२॥
ਪਰਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ ॥
parnārī sau nēhu chhurī painī kari jānhu ॥
परनारी सौ नेहु छुरी पैनी करि जानहु ॥
ਪਰਨਾਰੀ ਕੇ ਭਜੇ ਕਾਲ ਬ੍ਯਾਪਯੋ ਤਨ ਮਾਨਹੁ ॥
parnārī kē bhajē kāl byāpyō tan mānhu ॥
परनारी के भजे काल ब्यापयो तन मानहु ॥
ਅਧਿਕ ਹਰੀਫੀ ਜਾਨਿ ਭੋਗ ਪਰਤ੍ਰਿਯਾ ਜੂ ਕਰਹੀ ॥
adhik harīphī jāni bhōg partriyā jū karahī ॥
अधिक हरीफी जानि भोग परत्रिया जू करही ॥
ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ ॥੫੩॥
hō ant svān kī mritu hāth lēṇḍī kē marhī ॥53॥
हो अंत स्वान की म्रितु हाथ लेंडी के मरही ॥५३॥
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ ॥
bāl hamārē pās dēs dēsan triy āvahi ॥
बाल हमारे पास देस देसन त्रिय आवहि ॥
ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ ॥
man bāchhat bar māṅgi jāni gur sīs jhukāvahi ॥
मन बाछत बर मांगि जानि गुर सीस झुकावहि ॥
ਸਿਖ੍ਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਤਿਯੈ ॥
sikhy putr triyā sutā jāni apnē chit dhatiyai ॥
सिख्य पुत्र त्रिया सुता जानि अपने चित धतियै ॥
ਹੋ ਕਹੁ ਸੁੰਦਰ ਤਿਹ ਸਾਥ ਗਵਨ ਕੈਸੇ ਕਰ ਕਰਿਯੈ ॥੫੪॥
hō kahu sundar tih sāth gavan kaisē kar kariyai ॥54॥
हो कहु सुंदर तिह साथ गवन कैसे कर करियै ॥५४॥

