Shabad #17153 · Vaaran
ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ॥
Sidh Saadhik Mil Jaagudhe Kar Sivuraathee Jaathee Melaa · Bhai Gurdas
ਸਿਧ ਸਾਧਿਕ ਮਿਲਿ ਜਾਗਦੇ ਕਰਿ ਸਿਵਰਾਤੀ ਜਾਤੀ ਮੇਲਾ॥
sidh sādhik mili jāgdē kari sivrātī jātī mēlā॥
सिध साधिक मिलि जागदे करि सिवराती जाती मेला॥
ਮਹਾਦੇਉ ਅਉਧੂਤੁ ਹੈ ਕਵਲਾਸਣਿ ਆਸਣਿ ਰਸਕੇਲਾ॥
mahādēu audhūtu hai kavlāsṇi āsṇi raskēlā॥
महादेउ अउधूतु है कवलासणि आसणि रसकेला॥
ਗੋਰਖੁ ਜੋਗੀ ਜਾਗਦਾ ਗੁਰਿ ਮਾਛਿੰਦ੍ਰ ਧਰੀ ਸੁ ਧਰੇਲਾ॥
gōrkhu jōgī jāgadā guri māchhindr dharī su dharēlā॥
गोरखु जोगी जागदा गुरि माछिंद्र धरी सु धरेला॥
ਸਤਿਗੁਰੁ ਜਾਗਿ ਜਗਾਇਦਾ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥
satiguru jāgi jagāidā sādhsaṅgti mili ammrit vēlā॥
सतिगुरु जागि जगाइदा साधसंगति मिलि अंम्रित वेला॥
ਨਿਜ ਘਰਿ ਤਾੜੀ ਲਾਈਅਨੁ ਅਨਹਦ ਸਬਦ ਪਿਰਮ ਰਸ ਖੇਲਾ॥
nij ghari tāṛī lāīanu anhad sabad piram ras khēlā॥
निज घरि ताड़ी लाईअनु अनहद सबद पिरम रस खेला॥
ਆਦਿ ਪੁਰਖ ਆਦੇਸੁ ਹੈ ਅਲਖ ਨਿਰੰਜਨ ਨੇਹੁ ਨਵੇਲਾ॥
ādi purakh ādēsu hai alakh nirñjan nēhu navēlā॥
आदि पुरख आदेसु है अलख निरंजन नेहु नवेला॥
ਚੇਲੇ ਤੇ ਗੁਰੁ ਗੁਰੁ ਤੇ ਚੇਲਾ ॥੧੭॥
chēlē tē guru guru tē chēlā ॥17॥
चेले ते गुरु गुरु ते चेला ॥१७॥

