Shabad #17091 · Vaaran
ਸਤਿਗੁਰ ਦੇਵ ਸੇਵ ਅਲਖ ਅਭੇਵ ਗਤਿ
Sathigur Dhev Sev Alukh Abhev Gathi · Bhai Gurdas
ਸਤਿਗੁਰ ਦੇਵ ਸੇਵ ਅਲਖ ਅਭੇਵ ਗਤਿ
satigur dēv sēv alakh abhēv gati
सतिगुर देव सेव अलख अभेव गति
ਸਾਵਧਾਨ ਸਾਧ ਸੰਗ ਸਿਮਰਨ ਮਾਤ੍ਰ ਕੈ ॥
sāvdhān sādh saṅg simran mātr kai ॥
सावधान साध संग सिमरन मात्र कै ॥
ਪਤਿਤ ਪੁਨੀਤ ਰੀਤਿ ਪਾਰਸ ਕਰੈ ਮਨੂਰ
patit punīt rīti pāras karai manūr
पतित पुनीत रीति पारस करै मनूर
ਬਾਂਸੁ ਮੈ ਸੁਬਾਸ ਦੈ ਕੁਪਾਤ੍ਰਹਿ ਸੁਪਾਤ੍ਰ ਕੈ ॥
bāṃsu mai subās dai kupātrhi supātr kai ॥
बांसु मै सुबास दै कुपात्रहि सुपात्र कै ॥
ਪਤਿਤ ਪੁਨੀਤ ਕਰਿ ਪਾਵਨ ਪਵਿਤ੍ਰ ਕੀਨੇ
patit punīt kari pāvan pavitr kīnē
पतित पुनीत करि पावन पवित्र कीने
ਪਾਰਸ ਮਨੂਰ ਬਾਂਸ ਬਾਸੈ ਦ੍ਰ ੁਮ ਜਾਤ੍ਰ ਕੈ ॥
pāras manūr bāṃs bāsai dr um jātr kai ॥
पारस मनूर बांस बासै द्र ुम जात्र कै ॥
ਸਰਿਤਾ ਸਮੁੰਦ੍ਰ ਸਾਧ ਸੰਗਿ ਤ੍ਰਿਖਾਵਤ ਜੀਅ
saritā samundr sādh saṅgi trikhāvat jīa
सरिता समुंद्र साध संगि त्रिखावत जीअ
ਕ੍ਰਿਪਾਜਲ ਦੀਜੈ ਮੋਹਿ ਕੰਠ ਛੇਦ ਚਾਤ੍ਰਕੇ ॥੮੩॥
kripājal dījai mōhi kaṇṭh chhēd chātrkē ॥83॥
क्रिपाजल दीजै मोहि कंठ छेद चात्रके ॥८३॥

