Skip to content
NitnemSahib.netNitnem Sahib

Shabad #17090 · Kabit Savaiye

ਸਤਿਗੁਰ ਚਰਨ ਸਰਨਿ ਚਲਿ ਜਾਏ ਸਿਖ

Sathigur Churun Suran Chal Jaaee Sikhu · Bhai Gurdas

  1. ਸਤਿਗੁਰ ਚਰਨ ਸਰਨਿ ਚਲਿ ਜਾਏ ਸਿਖ

    satigur charan sarni chali jāē sikh

    सतिगुर चरन सरनि चलि जाए सिख

  2. ਤਾ ਚਰਨ ਸਰਨਿ ਜਗਤੁ ਚਲਿ ਆਵਈ ॥

    tā charan sarni jagtu chali āvaī ॥

    ता चरन सरनि जगतु चलि आवई ॥

  3. ਸਤਿਗੁਰ ਆਗਿਆ ਸਤਿ ਸਤਿ ਕਰਿ ਮਾਨੈ ਸਿਖ

    satigur āgiā sati sati kari mānai sikh

    सतिगुर आगिआ सति सति करि मानै सिख

  4. ਆਗਿਆ ਤਾਹਿ ਸਕਲ ਸੰਸਾਰਹਿ ਹਿਤਾਵਈ ॥

    āgiā tāhi sakal saṃsārahi hitāvī ॥

    आगिआ ताहि सकल संसारहि हितावई ॥

  5. ਸਤਿਗੁਰ ਸੇਵਾ ਭਾਇ ਪ੍ਰਾਨ ਪੂਜਾ ਕਰੈ ਸਿਖ

    satigur sēvā bhāi prān pūjā karai sikh

    सतिगुर सेवा भाइ प्रान पूजा करै सिख

  6. ਸਰਬ ਨਿਧਾਨ ਅਗ੍ਰਭਾਗਿ ਲਿਵ ਲਾਵਈ ॥

    sarab nidhān agrbhāgi liv lāvaī ॥

    सरब निधान अग्रभागि लिव लावई ॥

  7. ਸਤਿਗੁਰ ਸੀਖਿਆ ਦੀਖਿਆ ਹਿਰਦੇ ਪ੍ਰਵੇਸ ਜਾਹਿ

    satigur sīkhiā dīkhiā hirdē pravēs jāhi

    सतिगुर सीखिआ दीखिआ हिरदे प्रवेस जाहि

  8. ਤਾਕੀ ਸੀਖ ਸੁਨਤ ਪਰਮਪਦ ਪਾਵਈ ॥੮੭॥

    tākī sīkh sunat parampad pāvaī ॥87॥

    ताकी सीख सुनत परमपद पावई ॥८७॥

  9. ਗੁਰਸਿਖ ਸਾਧਸੰਗ ਰੰਗ ਮੈ ਰੰਗੀਲੇ ਭਏ

    gursikh sādhsaṅg raṅg mai raṅgīlē bhaē

    गुरसिख साधसंग रंग मै रंगीले भए

  10. ਬਾਰਨੀ ਬਿਗੰਧ ਗੰਗ ਸੰਗ ਮਿਲਿ ਗੰਗ ਹੈ ॥

    bārnī bigandh gaṅg saṅg mili gaṅg hai ॥

    बारनी बिगंध गंग संग मिलि गंग है ॥

  11. ਸੁਰਸੁਰੀ ਸੰਗਮ ਹੁਇ ਪ੍ਰਬਲ ਪ੍ਰਵਾਹ ਲਿਵ

    sursurī saṅgam hui prabal pravāh liv

    सुरसुरी संगम हुइ प्रबल प्रवाह लिव

  12. ਸਾਗਰ ਅਥਾਹ ਸਤਿਗੁਰ ਸੰਗ ਸੰਗਿ ਹੈ ॥

    sāgar athāh satigur saṅg saṅgi hai ॥

    सागर अथाह सतिगुर संग संगि है ॥

  13. ਚਰਨ ਕਮਲ ਮਕਰੰਦ ਨਿਹਚਲ ਚਿਤ

    charan kamal makrand nihchal chit

    चरन कमल मकरंद निहचल चित

  14. ਦਰਸਨ ਸੋਭਾ ਨਿਧਿ ਲਹਰਿ ਤਰੰਗ ਹੈ ॥

    darsan sōbhā nidhi lahri taraṅg hai ॥

    दरसन सोभा निधि लहरि तरंग है ॥

  15. ਅਨਹਦਸਬਦ ਕੈ ਸਰਬਿ ਨਿਧਾਨ ਦਾਨ

    anhadsabad kai sarbi nidhān dān

    अनहदसबद कै सरबि निधान दान

  16. ਗਿਆਨ ਅੰਸ ਹੰਸ ਗਤਿ ਸੁਮਤਿ ਸ੍ਰਬੰਗ ਹੈ ॥੮੮॥

    giān aṃs haṃs gati sumti srabaṅg hai ॥88॥

    गिआन अंस हंस गति सुमति स्रबंग है ॥८८॥

  17. ਸਤਿਗੁਰ ਚਰਨ ਸਰਨਿ ਚਲਿ ਜਾਏ ਸਿਖ

    satigur charan sarni chali jāē sikh

    सतिगुर चरन सरनि चलि जाए सिख

  18. ਤਾ ਚਰਨ ਸਰਨਿ ਜਗਤੁ ਚਲਿ ਆਵਈ ॥

    tā charan sarni jagtu chali āvaī ॥

    ता चरन सरनि जगतु चलि आवई ॥

  19. ਸਤਿਗੁਰ ਆਗਿਆ ਸਤਿ ਸਤਿ ਕਰਿ ਮਾਨੈ ਸਿਖ

    satigur āgiā sati sati kari mānai sikh

    सतिगुर आगिआ सति सति करि मानै सिख

  20. ਆਗਿਆ ਤਾਹਿ ਸਕਲ ਸੰਸਾਰਹਿ ਹਿਤਾਵਈ ॥

    āgiā tāhi sakal saṃsārahi hitāvī ॥

    आगिआ ताहि सकल संसारहि हितावई ॥

  21. ਸਤਿਗੁਰ ਸੇਵਾ ਭਾਇ ਪ੍ਰਾਨ ਪੂਜਾ ਕਰੈ ਸਿਖ

    satigur sēvā bhāi prān pūjā karai sikh

    सतिगुर सेवा भाइ प्रान पूजा करै सिख

  22. ਸਰਬ ਨਿਧਾਨ ਅਗ੍ਰਭਾਗਿ ਲਿਵ ਲਾਵਈ ॥

    sarab nidhān agrbhāgi liv lāvaī ॥

    सरब निधान अग्रभागि लिव लावई ॥

  23. ਸਤਿਗੁਰ ਸੀਖਿਆ ਦੀਖਿਆ ਹਿਰਦੇ ਪ੍ਰਵੇਸ ਜਾਹਿ

    satigur sīkhiā dīkhiā hirdē pravēs jāhi

    सतिगुर सीखिआ दीखिआ हिरदे प्रवेस जाहि

  24. ਤਾਕੀ ਸੀਖ ਸੁਨਤ ਪਰਮਪਦ ਪਾਵਈ ॥੮੭॥

    tākī sīkh sunat parampad pāvaī ॥87॥

    ताकी सीख सुनत परमपद पावई ॥८७॥

  25. ਗੁਰਸਿਖ ਸਾਧਸੰਗ ਰੰਗ ਮੈ ਰੰਗੀਲੇ ਭਏ

    gursikh sādhsaṅg raṅg mai raṅgīlē bhaē

    गुरसिख साधसंग रंग मै रंगीले भए

  26. ਬਾਰਨੀ ਬਿਗੰਧ ਗੰਗ ਸੰਗ ਮਿਲਿ ਗੰਗ ਹੈ ॥

    bārnī bigandh gaṅg saṅg mili gaṅg hai ॥

    बारनी बिगंध गंग संग मिलि गंग है ॥

  27. ਸੁਰਸੁਰੀ ਸੰਗਮ ਹੁਇ ਪ੍ਰਬਲ ਪ੍ਰਵਾਹ ਲਿਵ

    sursurī saṅgam hui prabal pravāh liv

    सुरसुरी संगम हुइ प्रबल प्रवाह लिव

  28. ਸਾਗਰ ਅਥਾਹ ਸਤਿਗੁਰ ਸੰਗ ਸੰਗਿ ਹੈ ॥

    sāgar athāh satigur saṅg saṅgi hai ॥

    सागर अथाह सतिगुर संग संगि है ॥

  29. ਚਰਨ ਕਮਲ ਮਕਰੰਦ ਨਿਹਚਲ ਚਿਤ

    charan kamal makrand nihchal chit

    चरन कमल मकरंद निहचल चित

  30. ਦਰਸਨ ਸੋਭਾ ਨਿਧਿ ਲਹਰਿ ਤਰੰਗ ਹੈ ॥

    darsan sōbhā nidhi lahri taraṅg hai ॥

    दरसन सोभा निधि लहरि तरंग है ॥

  31. ਅਨਹਦਸਬਦ ਕੈ ਸਰਬਿ ਨਿਧਾਨ ਦਾਨ

    anhadsabad kai sarbi nidhān dān

    अनहदसबद कै सरबि निधान दान

  32. ਗਿਆਨ ਅੰਸ ਹੰਸ ਗਤਿ ਸੁਮਤਿ ਸ੍ਰਬੰਗ ਹੈ ॥੮੮॥

    giān aṃs haṃs gati sumti srabaṅg hai ॥88॥

    गिआन अंस हंस गति सुमति स्रबंग है ॥८८॥