Skip to content
NitnemSahib.netNitnem Sahib

Shabad #17082 · Amrit Keertan

ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ ॥

Saev Kuree Einehee Kee Bhaavuth Aour Kee Saev Suhaath N Jee Ko · Guru Gobind Singh

  1. ਸਵ੍ਯੈਾ ॥

    savyā ॥

    सव्यैा ॥

  2. ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ ॥

    sēv karī inhī kī bhāvat aur kī sēv suhāt na jī kō ॥

    सेव करी इनही की भावत अउर की सेव सुहात न जी को ॥

  3. ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥

    dān dayō inhī kō bhalō aru ān kō dān na lāgat nīkō ॥

    दान दयो इनही को भलो अरु आन को दान न लागत नीको ॥

  4. ਆਗੈ ਫਲੈ ਇਨ ਕੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥

    āgai phalai in kī kō dayō jag mai jasu aur dayō sabh phīkō ॥

    आगै फलै इन की को दयो जग मै जसु अउर दयो सभ फीको ॥

  5. ਮੋ ਗ੍ਰਹਿ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭਹੀ ਇਨਹੀ ਕੋ ॥੬੪੫॥

    mō grahi mai tan tē man tē sir lau dhan hai sabhhī inhī kō ॥645॥

    मो ग्रहि मै तन ते मन ते सिर लउ धन है सभही इनही को ॥६४५॥