Skip to content
NitnemSahib.netNitnem Sahib

Shabad #17071 · Vaaran

ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ॥

Saavan Van Huree-aavule Sukai Jaavaahaa · Bhai Gurdas

  1. ਸਾਵਣਿ ਵਣਿ ਹਰੀਆਵਲੇ ਸੁਕੈ ਜਾਵਾਹਾ॥

    sāvṇi vaṇi harīāvlē sukai jāvāhā॥

    सावणि वणि हरीआवले सुकै जावाहा॥

  2. ਸਭ ਕੋ ਸਰਸਾ ਵਰਸਦੈ ਝੂਰੈ ਜੋਲਾਹਾ॥

    sabh kō sarasā varsadai jhūrai jōlāhā॥

    सभ को सरसा वरसदै झूरै जोलाहा॥

  3. ਸਭਨਾ ਰਾਤਿ ਮਿਲਾਵੜਾ ਚਕਵੀ ਦੋਰਾਹਾ॥

    sabhanā rāti milāvṛā chakvī dōrāhā॥

    सभना राति मिलावड़ा चकवी दोराहा॥

  4. ਸੰਖੁ ਸਮੁੰਦਹੁ ਸਖਣਾ ਰੋਵੈ ਦੇ ਧਾਹਾ॥

    saṅkhu samundhu sakhṇā rōvai dē dhāhā॥

    संखु समुंदहु सखणा रोवै दे धाहा॥

  5. ਰਾਹਹੁ ਉਝੜਿ ਜੋ ਪਵੈ ਮੁਸੈ ਦੇ ਫਾਹਾ॥

    rāhhu ujhṛi jō pavai musai dē phāhā॥

    राहहु उझड़ि जो पवै मुसै दे फाहा॥

  6. ਤਿਉਂ ਜਗ ਅੰਦਰਿ ਬੇਮੁਖਾਂ ਨਿਤ ਉਭੇ ਸਾਹਾ ॥੫॥

    tiuṃ jag andri bēmukhāṃ nit ubhē sāhā ॥5॥

    तिउं जग अंदरि बेमुखां नित उभे साहा ॥५॥