Shabad #17063 · Akal Ustati
ਸਾਲਿਸ ਸਿਹਿੰਦਾ ਸਿਧਤਾਈ ਕੋ ਸਧਿੰਦਾ ਅੰਗ ਅੰਗ ਮੈ ਅਵਿੰਦਾ ਏਕ ਏਕੋ ਨਾਥ ਜਾਨੀਐ ॥
Saalis Sihindhaa Sidhuthaa-ee Ko Sadhindhaa Ang Ang Mai Avindhaa Eek Eeko Naath Jaanee-ai · Guru Gobind Singh
ਸਾਲਿਸ ਸਿਹਿੰਦਾ ਸਿਧਤਾਈ ਕੋ ਸਧਿੰਦਾ ਅੰਗ ਅੰਗ ਮੈ ਅਵਿੰਦਾ ਏਕ ਏਕੋ ਨਾਥ ਜਾਨੀਐ ॥
sālis sihindā sidhtāī kō sadhindā aṅg aṅg mai avindā ēk ēkō nāth jānīai ॥
सालिस सिहिंदा सिधताई को सधिंदा अंग अंग मै अविंदा एक एको नाथ जानीऐ ॥
ਕਾਲਖ ਕਟਿੰਦਾ ਖੁਰਾਸਾਨ ਕੋ ਖੁਨਿੰਦਾ ਗ੍ਰਬ ਗਾਫਲ ਗਿਲਿੰਦਾ ਗੋਲ ਗੰਜਖ ਬਖਾਨੀਐ ॥
kālakh kaṭindā khurāsān kō khunindā grab gāphal gilindā gōl gañjakh bakhānīai ॥
कालख कटिंदा खुरासान को खुनिंदा ग्रब गाफल गिलिंदा गोल गंजख बखानीऐ ॥
ਗਾਲਬ ਗਿਰੰਦਾ ਜੀਤ ਤੇਜ ਕੇ ਦਿਹੰਦਾ ਚਿਤ੍ਰ ਚਾਪ ਕੇ ਚਲਿੰਦਾ ਛੋਡ ਅਉਰ ਕਉਨ ਆਨੀਐ ॥
gālab girndā jīt tēj kē dihndā chitr chāp kē chalindā chhōḍ aur kaun ānīai ॥
गालब गिरंदा जीत तेज के दिहंदा चित्र चाप के चलिंदा छोड अउर कउन आनीऐ ॥
ਸੱਤਤਾ ਦਿਹੰਦਾ ਸਤਤਾਈ ਕੋ ਸਖਿੰਦਾ ਕਰਮ ਕਾਮ ਕੋ ਕੁਨਿੰਦਾ ਛੋਡ ਦੂਜਾ ਕਉਨ ਮਾਨੀਐ ॥੬॥੪੫॥
satttā dihndā sattāī kō sakhindā karam kām kō kunindā chhōḍ dūjā kaun mānīai ॥6॥45॥
सॱतता दिहंदा सतताई को सखिंदा करम काम को कुनिंदा छोड दूजा कउन मानीऐ ॥६॥४५॥

