Skip to content
NitnemSahib.netNitnem Sahib

Shabad #17030 · Raag Gauri

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥

Saa Sevaa Keethee Suful Hai Jith Sathigur Kaa Mun Munne · Guru Amar Das

  1. ਪਉੜੀ ॥

    pauṛī ॥

    पउड़ी ॥

    Pauree:

  2. ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥

    sā sēvā kītī saphal hai jitu satigur kā manu mannē ॥

    सा सेवा कीती सफल है जितु सतिगुर का मनु मंने ॥

    Fruitful and rewarding is that service, which is pleasing to the Guru's Mind.

  3. ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥

    jā satigur kā manu manniā tā pāp kasmmal bhannē ॥

    जा सतिगुर का मनु मंनिआ ता पाप कसंमल भंने ॥

    When the Mind of the True Guru is pleased, then sins and misdeeds run away.

  4. ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥

    updēsu ji ditā satigurū sō suṇiā sikhī kannē ॥

    उपदेसु जि दिता सतिगुरू सो सुणिआ सिखी कंने ॥

    The Sikhs listen to the Teachings imparted by the True Guru.

  5. ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥

    jin satigur kā bhāṇā manniā tin chaṛī chavgaṇi vannē ॥

    जिन सतिगुर का भाणा मंनिआ तिन चड़ी चवगणि वंने ॥

    Those who surrender to the True Guru's Will are imbued with the four-fold Love of the Lord.

  6. ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

    ih chāl nirālī gurmukhī gur dīkhiā suṇi manu bhinnē ॥25॥

    इह चाल निराली गुरमुखी गुर दीखिआ सुणि मनु भिंने ॥२५॥

    This is the unique and distinct life-style of the Gurmukhs: listening to the Guru's Teachings, their minds blossom forth. ||25||