Skip to content
NitnemSahib.netNitnem Sahib

Shabad #17025 · Vaaran

ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ॥

Ruthun Munee Gal Baadhurai Kihu Keem Na Jaanai · Bhai Gurdas

  1. ਰਤਨ ਮਣੀ ਗਲਿ ਬਾਂਦਰੈ ਕਿਹੁ ਕੀਮ ਨ ਜਾਣੈ॥

    ratan maṇī gali bāndrai kihu kīm na jāṇai॥

    रतन मणी गलि बांदरै किहु कीम न जाणै॥

  2. ਕੜਛੀ ਸਾਉ ਨ ਸੰਮਲ੍ਹੈ ਭੋਜਨ ਰਸੁ ਖਾਣੈ॥

    kaṛchhī sāu na sammlhai bhōjan rasu khāṇai॥

    कड़छी साउ न संमल्है भोजन रसु खाणै॥

  3. ਡਡੂ ਚਿਕੜਿ ਵਾਸੁ ਹੈ ਕਵਲੈ ਨ ਸਿਾਣੈ॥

    ḍaḍū chikṛi vāsu hai kavlai na sāṇai॥

    डडू चिकड़ि वासु है कवलै न सिाणै॥

  4. ਨਾਭਿ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ॥

    nābhi kathūrī mirag dai phirdā hairāṇai॥

    नाभि कथूरी मिरग दै फिरदा हैराणै॥

  5. ਗੁਜਰੁ ਗੋਰਸੁ ਵੇਚਿ ਕੈ ਖਲਿ ਸੂੜੀ ਆਣੈ॥

    gujru gōrsu vēchi kai khali sūṛī āṇai॥

    गुजरु गोरसु वेचि कै खलि सूड़ी आणै॥

  6. ਬੇਮੁਖ ਮੂਲਹੁ ਘੁਥਿਆ ਦੁਖ ਸਹੈ ਜਮਾਣੈ ॥੪॥

    bēmukh mūlhu ghuthiā dukh sahai jamāṇai ॥4॥

    बेमुख मूलहु घुथिआ दुख सहै जमाणै ॥४॥