Skip to content
NitnemSahib.netNitnem Sahib

Shabad #17004 · Kabit Savaiye

ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ

Roop Heen Kul Heen Gun Heen Gi-aan Heenu · Bhai Gurdas

  1. ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ

    rūp hīn kul hīn gun hīn giān hīn

    रूप हीन कुल हीन गुन हीन गिआन हीन

  2. ਸੋਭਾ ਹੀਨ ਭਾਗ ਹੀਨ ਤਪ ਹੀਨ ਬਾਵਰੀ ॥

    sōbhā hīn bhāg hīn tap hīn bāvrī ॥

    सोभा हीन भाग हीन तप हीन बावरी ॥

  3. ਦ੍ਰਿਸਟਿ ਦਰਸ ਹੀਨ ਸਬਦ ਸੁਰਤਿ ਹੀਨ

    drisṭi daras hīn sabad surti hīn

    द्रिसटि दरस हीन सबद सुरति हीन

  4. ਬੁਧਿ ਬਲ ਹੀਨ ਸੂਧੇ ਹਸਤ ਨ ਪਾਵਰੀ ॥

    budhi bal hīn sūdhē hasat na pāvarī ॥

    बुधि बल हीन सूधे हसत न पावरी ॥

  5. ਪ੍ਰੀਤ ਹੀਨ ਰੀਤਿ ਹੀਨ ਭਾਇ ਭੈ ਪ੍ਰਤੀਤ ਹੀਨ

    prīt hīn rīti hīn bhāi bhai pratīt hīn

    प्रीत हीन रीति हीन भाइ भै प्रतीत हीन

  6. ਚਿਤ ਹੀਨ ਬਿਤ ਹੀਨ ਸਹਜ ਸੁਭਾਵਰੀ ॥

    chit hīn bit hīn sahaj subhāvarī ॥

    चित हीन बित हीन सहज सुभावरी ॥

  7. ਅੰਗ ਅੰਗਹੀਨ ਦੀਨਾਧੀਨ ਪਰਾਚੀਨ ਲਗਿ

    aṅg aṅghīn dīnādhīn parāchīn lagi

    अंग अंगहीन दीनाधीन पराचीन लगि

  8. ਚਰਨ ਸਰਨਿ ਕੈਸੇ ਪ੍ਰਾਪਤ ਹੁਇ ਰਾਵਰੀ ॥੨੨੦॥

    charan sarni kaisē prāpat hui rāvrī ॥220॥

    चरन सरनि कैसे प्रापत हुइ रावरी ॥२२०॥