Skip to content
NitnemSahib.netNitnem Sahib

Shabad #16978 · Amrit Keertan

ਰੇ ਮਨ ਐਸੋ ਕਰ ਸੰਨਿਆਸਾ ॥

Rae Mun Aiso Kur Su(n)niaasaa · Guru Gobind Singh

  1. ਰਾਮਕਲੀ ਪਾਤਿਸ਼ਾਹੀ ੧੦

    rāmkalī pātishāhī 10

    रामकली पातिशाही १०

  2. ਰੇ ਮਨ ਐਸੋ ਕਰ ਸੰਨਿਆਸਾ ॥

    rē man aisō kar sanniāsā ॥

    रे मन ऐसो कर संनिआसा ॥

  3. ਬਨ ਸੇ ਸਦਨ ਸਭੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ਰਹਾਉ॥

    ban sē sadan sabhai kar samjhahu man hī māhi udāsā ॥1॥rahāu॥

    बन से सदन सभै कर समझहु मन ही माहि उदासा ॥१॥ਰਹਾਉ॥

  4. ਜਤ ਕੀ ਜਟਾ ਜੋਗ ਕੋ ਮੰਜਨ ਨੇਮ ਕੇ ਨਖਨ ਬਢਾਓ ॥

    jat kī jaṭā jōg kō mañjan nēm kē nakhan baḍhāō ॥

    जत की जटा जोग को मंजन नेम के नखन बढाओ ॥

  5. ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥

    giān gurū ātam updēshu nām bibhūt lagāō ॥1॥

    गिआन गुरू आतम उपदेसहु नाम बिभूत लगाओ ॥१॥

  6. ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ॥

    alap ahār sulap sī nindrā dayā chhimā tan prīti ॥

    अलप अहार सुलप सी निंद्रा दया छिमा तन प्रीति ॥

  7. ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤਿ ॥੨॥

    sīl santōkh sadā nirbāhibō hvaibō triguṇ atīti ॥2॥

    सील संतोख सदा निरबाहिबो ह्वैबो त्रिगुण अतीति ॥२॥

  8. ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ ॥

    kām krōdh haṅkār lōbh haṭh mōh na man siu lyāvai ॥

    काम क्रोध हंकार लोभ हठ मोह न मन सिउ ल्यावै ॥

  9. ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ ॥੩॥੧॥

    tab hī ātam tat kō darsai param purakh kahi pāvai ॥3॥1॥

    तब ही आतम तत को दरसै परम पुरख कहि पावै ॥३॥१॥