Skip to content
NitnemSahib.netNitnem Sahib

Shabad #16942 · Amrit Keertan

ਪ੍ਰਭ ਜੂ ਤੋ ਕਹ ਲਾਜ ਹਮਾਰੀ ॥

Prabh Joo Tho Keh Laj Hamaree || · Guru Gobind Singh

  1. ਰਾਗ ਸੋਰਠ ਪਾਤਸ਼ਾਹੀ ੧੦ (੯੪੦)

    rāg sōraṭh pātshāhī 10 (940)

    राग सोरठ पातशाही १० (९४०)

  2. ਪ੍ਰਭ ਜੂ ਤੋ ਕਹ ਲਾਜ ਹਮਾਰੀ ॥

    prabh jū tō kah lāj hamārī ॥

    प्रभ जू तो कह लाज हमारी ॥

  3. ਨੀਲਕੰਠ ਨਰਿਹਰਿ ਨਾਰਾਇਣ ਨੀਲਬਸਨ ਬਨਵਾਰੀ ॥੧॥ਰਹਾਉ॥

    nīlkaṇṭh narihri nārāiṇ nīlbasan banvārī ॥1॥rahāu॥

    नीलकंठ नरिहरि नाराइण नीलबसन बनवारी ॥१॥ਰਹਾਉ॥

  4. ਪਰਮ ਪੁਰਖ ਪਰਮੇਸਰੁ ਸੁਆਮੀ ਪਾਵਨ ਪਉਨ ਅਹਾਰੀ ॥

    param purakh parmēsru suāmī pāvan paun ahārī ॥

    परम पुरख परमेसरु सुआमी पावन पउन अहारी ॥

  5. ਮਾਧਵ ਮਹਾ ਜੋਤਿ ਮਧਮਰਦਨ ਮਾਨਮੁਕੰਦ ਮੁਰਾਰੀ ॥੧॥

    mādhav mahā jōti madhmardan mānmukand murārī ॥1॥

    माधव महा जोति मधमरदन मानमुकंद मुरारी ॥१॥

  6. ਨਿਰਬਿਕਾਰ ਨਿਰਜੁਰ ਨਿੰਦ੍ਰਾਬਿਨ ਨਿਰਬਿਖ ਨਰਕ ਨਿਵਾਰੀ ॥

    nirbikār nirjur nindrābin nirbikh narak nivārī ॥

    निरबिकार निरजुर निंद्राबिन निरबिख नरक निवारी ॥

  7. ਕ੍ਰਿਪਾਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥

    kripāsindh kāl trai darsī kukrit pranāsnakārī ॥2॥

    क्रिपासिंध काल त्रै दरसी कुक्रित प्रनासनकारी ॥२॥

  8. ਧਨਰਪਾਨ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ॥

    dhanrapān dhritmān dharādhar anbikār asidhārī ॥

    धनरपान ध्रितमान धराधर अनबिकार असिधारी ॥

  9. ਹੌ ਮਤਿਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥

    hau matimand charan sarnāgti kar gahi lēhu ubārī ॥3॥

    हौ मतिमंद चरन सरनागति कर गहि लेहु उबारी ॥३॥