Skip to content
NitnemSahib.netNitnem Sahib

Shabad #16937 · Kabit Savaiye

ਪਸੂਆ ਮਾਨੁਖ ਦੇਹ ਅੰਤਰਿ ਅੰਤਰੁ ਇਹੈ

Pusoo-aa Maanukh Dheh Anthar Anthur Eihai · Bhai Gurdas

  1. ਪਸੂਆ ਮਾਨੁਖ ਦੇਹ ਅੰਤਰਿ ਅੰਤਰੁ ਇਹੈ

    pasūā mānukh dēh antri antru ihai

    पसूआ मानुख देह अंतरि अंतरु इहै

  2. ਸਬਦ ਸੁਰਤਿ ਕੋ ਬਿਬੇਕ ਅਬਿਬੇਕ ਹੈ ॥

    sabad surti kō bibēk abibēk hai ॥

    सबद सुरति को बिबेक अबिबेक है ॥

  3. ਪਸੁ ਹਰਿਹਾਉ ਕਹਿਓ ਸੁਨਿਓ ਅਨਸੁਨਿਓ ਕਰੈ

    pasu harihāu kahiō suniō ansuniō karai

    पसु हरिहाउ कहिओ सुनिओ अनसुनिओ करै

  4. ਮਾਨਸ ਜਨਮ ਉਪਦੇਸ ਰਿਦੈ ਟੇਕ ਹੈ ॥

    mānas janam updēs ridai ṭēk hai ॥

    मानस जनम उपदेस रिदै टेक है ॥

  5. ਪਸੂਆ ਸਬਦ ਹੀਨ ਜਿਹਬਾ ਨ ਬੋਲਿ ਸਕੈ

    pasūā sabad hīn jihbā na bōli sakai

    पसूआ सबद हीन जिहबा न बोलि सकै

  6. ਮਾਨਸ ਜਨਮ ਬੋਲੈ ਬਚਨ ਅਨੇਕ ਹੈ ॥

    mānas janam bōlai bachan anēk hai ॥

    मानस जनम बोलै बचन अनेक है ॥

  7. ਸਬਦ ਸੁਰਤਿ ਸੁਨਿ ਸਮਝਿ ਬੋਲੈ ਬਿਬੇਕੀ

    sabad surti suni samjhi bōlai bibēkī

    सबद सुरति सुनि समझि बोलै बिबेकी

  8. ਨਾਤੁਰ ਅਚੇਤ ਪਸੁ ਪ੍ਰੇਤ ਹੂ ਮੈ ਏਕ ਹੈ ॥੨੦੦॥

    nātur achēt pasu prēt hū mai ēk hai ॥200॥

    नातुर अचेत पसु प्रेत हू मै एक है ॥२००॥