Skip to content
NitnemSahib.netNitnem Sahib

Shabad #16918 · Kabit Savaiye

ਪੰਚ ਬਾਰ ਗੰਗ ਜਾਇ ਬਾਰ ਪੰਚ ਪ੍ਰਾਗ ਨਾਇ

Punch Baar Gung Jaae Baar Punch Praag Naaei · Bhai Gurdas

  1. ਪੰਚ ਬਾਰ ਗੰਗ ਜਾਇ ਬਾਰ ਪੰਚ ਪ੍ਰਾਗ ਨਾਇ

    pañc bār gaṅg jāi bār pañc prāg nāi

    पंच बार गंग जाइ बार पंच प्राग नाइ

  2. ਤੈਸਾ ਪੁੰਨ ਏਕ ਗੁਰਸਿਖ ਕਉ ਨਵਾਏ ਕਾ ॥

    taisā punn ēk gursikh kau navāē kā ॥

    तैसा पुंन एक गुरसिख कउ नवाए का ॥

  3. ਸਿਖ ਕਉ ਪਿਲਾਇ ਪਾਨੀ ਭਾਉ ਕਰ ਕੁਰਖੇਤ

    sikh kau pilāi pānī bhāu kar kurkhēt

    सिख कउ पिलाइ पानी भाउ कर कुरखेत

  4. ਅਸ੍ਵਮੇਧ ਜਗ ਫਲ ਸਿਖ ਕਉ ਜਿਵਾਏ ਕਾ ॥

    asvmēdh jag phal sikh kau jivāē kā ॥

    अस्वमेध जग फल सिख कउ जिवाए का ॥

  5. ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ

    jaisē sat mandar kañchan kē usār dīnē

    जैसे सत मंदर कंचन के उसार दीने

  6. ਤੈਸਾ ਪੁੰਨ ਸਿਖ ਕਉ ਇਕ ਸ਼ਬਦ ਸਿਖਾਏ ਕਾ ॥

    taisā punn sikh kau ik shabad sikhāē kā ॥

    तैसा पुंन सिख कउ इक शबद सिखाए का ॥

  7. ਜੈਸੇ ਬੀਸ ਬਾਰ ਦਰਸਨ ਸਾਧ ਕੀਆ ਕਾਹੂ

    jaisē bīs bār darsan sādh kīā kāhū

    जैसे बीस बार दरसन साध कीआ काहू

  8. ਤੈਸਾ ਫਲ ਸਿਖ ਕਉ ਚਾਪ ਪਗ ਸੁਆਏ ਕਾ ॥੬੭੩॥

    taisā phal sikh kau chāp pag suāē kā ॥673॥

    तैसा फल सिख कउ चाप पग सुआए का ॥६७३॥