Skip to content
NitnemSahib.netNitnem Sahib

Shabad #16893 · Kabit Savaiye

ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ

Premurus Anmrith Nidhaan Paan Poorun Huei · Bhai Gurdas

  1. ਪ੍ਰੇਮਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ

    prēmras ammrit nidhān pān pūran hui

    प्रेमरस अंम्रित निधान पान पूरन हुइ

  2. ਉਨਮਨ ਉਨਮਤ ਬਿਸਮ ਬਿਸ੍ਵਾਸ ਹੈ ॥

    unman unmat bisam bisvās hai ॥

    उनमन उनमत बिसम बिस्वास है ॥

  3. ਆਤਮ ਤਰੰਗ ਬਹੁ ਰੰਗ ਅੰਗ ਅੰਗ ਛਬਿ

    ātam taraṅg bahu raṅg aṅg aṅg chhabi

    आतम तरंग बहु रंग अंग अंग छबि

  4. ਅਨਿਕ ਅਨੂਪ ਰੂਪ ਉਪ ਕੋ ਪ੍ਰਗਾਸ ਹੈ ॥

    anik anūp rūp up kō pragās hai ॥

    अनिक अनूप रूप उप को प्रगास है ॥

  5. ਸ੍ਵਾਦ ਬਿਸਮਾਦ ਬਹੁ ਬਿਬਿਧਿ ਸੁਰਸ ਸਰਬ

    svād bismād bahu bibidhi suras sarab

    स्वाद बिसमाद बहु बिबिधि सुरस सरब

  6. ਰਾਗ ਨਾਦ ਬਾਦ ਬਹੁ ਬਾਸਨਾ ਸੁਬਾਸ ਹੈ ॥

    rāg nād bād bahu bāsnā subās hai ॥

    राग नाद बाद बहु बासना सुबास है ॥

  7. ਪਰਮਦਭੁਤ ਬ੍ਰਹਮਾਸਨ ਸਿੰਘਾਸਨ ਮੈ

    parmadbhut brahmāsan siṅghāsan mai

    परमदभुत ब्रहमासन सिंघासन मै

  8. ਸੋਭਾ ਸਭਾ ਮੰਡਲ ਅਖੰਡਲ ਬਿਲਾਸ ਹੈ ॥੧੧੨॥

    sōbhā sabhā maṇḍal akhṇḍal bilās hai ॥112॥

    सोभा सभा मंडल अखंडल बिलास है ॥११२॥