Shabad #16877 · Raag Gauri
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
Poorun Kubuhu Na Doluthaa Pooraa Kee-aa Prubh Aap · Guru Arjan Dev
ਸਲੋਕੁ ॥
salōku ॥
सलोकु ॥
Shalok:
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥
pūrnu kabhu na ḍōltā pūrā kīā prabh āpi ॥
पूरनु कबहु न डोलता पूरा कीआ प्रभ आपि ॥
The perfect person never wavers; God Himself made him perfect.
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥
dinu dinu chaṛai savāiā nānak hōt na ghāṭi ॥16॥
दिनु दिनु चड़ै सवाइआ नानक होत न घाटि ॥१६॥
Day by day, he prospers; O Nanak, he shall not fail. ||16||

