Shabad #16875 · Akal Ustati
ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲੈ ਧਿਆਵੈ ਗੋਰ ਗਰਦੇਜੀ ਗੁਨ ਹਾਵੈ ਤੇਰੇ ਨਾਮ ਹੈਂ ॥
Poorubee Na Paar Paavai Hingulaa Himaalai Dhi-aavai Gor Gurudhejee Gun Haavai There Naam Hai · Guru Gobind Singh
ਪੂਰਬੀ ਨ ਪਾਰ ਪਾਵੈ ਹਿੰਗੁਲਾ ਹਿਮਾਲੈ ਧਿਆਵੈ ਗੋਰ ਗਰਦੇਜੀ ਗੁਨ ਹਾਵੈ ਤੇਰੇ ਨਾਮ ਹੈਂ ॥
pūrbī na pār pāvai hiṅgulā himālai dhiāvai gōr gardējī gun hāvai tērē nām haiṃ ॥
पूरबी न पार पावै हिंगुला हिमालै धिआवै गोर गरदेजी गुन हावै तेरे नाम हैं ॥
ਜੋਗੀ ਜੋਗ ਸਾਧੈ ਪਉਨ ਸਾਧਨਾ ਕਿਤੇਕ ਬਾਧੈ ਆਰਬ ਕੈ ਆਰਬੀ ਅਰਾਧੈ ਤੇਰੇ ਨਾਮ ਹੈਂ ॥
jōgī jōg sādhai paun sādhnā kitēk bādhai ārab kai ārabī arādhai tērē nām haiṃ ॥
जोगी जोग साधै पउन साधना कितेक बाधै आरब कै आरबी अराधै तेरे नाम हैं ॥
ਫਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਰੇਸੀ ਜਾਨੈ ਪੱਛਮ ਕੇ ਪੱਛਮੀ ਪਛਾਨੈ ਨਿਜ ਕਾਮ ਹੈਂ ॥
pharā kē phirṅgī mānai kandhārī kurēsī jānai pacchham kē pacchhmī pachhānai nij kām haiṃ ॥
फरा के फिरंगी मानै कंधारी कुरेसी जानै पॱछम के पॱछमी पछानै निज काम हैं ॥
ਮਰਹਟਾ ਮਘੇਲੇ ਤੇਰੀ ਮਨ ਸੋ ਤਪਸਿਆ ਕਰੇ ਦਿੜਵੈ ਤਿਲੰਗੀ ਪਹਚਾਨੈ ਧਰਮ ਧਾਮ ਹੈਂ ॥੨॥੨੫੪॥
marhaṭā maghēlē tērī man sō tapsiā karē diṛvai tilṅgī pahchānai dharam dhām haiṃ ॥2॥254॥
मरहटा मघेले तेरी मन सो तपसिआ करे दिड़वै तिलंगी पहचानै धरम धाम हैं ॥२॥२५४॥

