Skip to content
NitnemSahib.netNitnem Sahib

Shabad #16821 · Amrit Keertan

ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ

Paanch Singh A(n)mrith Jo Devay · Rehat Nama

  1. ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ ਤਾਂ ਕੋ ਸਿਰ ਧਰ ਛਕ ਪੁਨ ਲੇਵੈ ॥

    pāñc siṅgh ammrit jō dēvaiṃ tāṃ kō sir dhar chhak pun lēvai ॥

    पांच सिंघ अंम्रित जो देवैं तां को सिर धर छक पुन लेवै ॥

  2. ਪੁਨ ਮਿਲ ਪਾਂਚੋ ਰਹਿਤ ਜੋ ਭਾਖੈ ਤਾਂ ਕੋ ਮਨ ਮੇਂ ਦ੍ਰਿੜ ਕਰ ਰਾਖੈ ॥

    pun mil pāñchō rahit jō bhākhai tāṃ kō man mēṃ driṛ kar rākhai ॥

    पुन मिल पांचो रहित जो भाखै तां को मन में द्रिड़ कर राखै ॥

  3. ਪੁੰਨ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੋ ਨਾਂਹ ਭਾਈ ॥

    punn saṅg sārē prabhū jī sunāī binā tēg tīraṃ rahō nāṃh bhāī ॥

    पुंन संग सारे प्रभू जी सुनाई बिना तेग तीरं रहो नांह भाई ॥

  4. ਬਿਨਾ ਸ਼ਸ਼ਤ੍ਰ ਕੇਸੰ ਨਰੰ ਭੇਡ ਜਾਨੋ ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ ॥

    binā shashatr kēsaṃ naraṃ bhēḍ jānō gahai kān tāṃ kō kitai lai sidhānō ॥

    बिना शशत्र केसं नरं भेड जानो गहै कान तां को कितै लै सिधानो ॥

  5. ਇਹੈ ਮੋਰ ਆਗਿਆ ਸੁਨੋ ਹੇ ਪਿਆਰੇ ॥

    ihai mōr āgiā sunō hē piārē ॥

    इहै मोर आगिआ सुनो हे पिआरे ॥

  6. ਬਿਨਾ ਤੇਗ ਕੇਸੰ ਦਿਵੋ ਨ ਦੀਦਾਰੇ ॥

    binā tēg kēsaṃ divō na dīdārē ॥

    बिना तेग केसं दिवो न दीदारे ॥

  7. ਇਹੈ ਮੋਰ ਬੈਨਾ ਮੰਨੈ ਸੁ ਜੋਈ ਤਿਸੈ ਇੱਛ ਪੂਰੀ ਸਭੈ ਜਾਨ ਸੋਈ ॥

    ihai mōr bainā mannai su jōī tisai icchh pūrī sabhai jān sōī ॥

    इहै मोर बैना मंनै सु जोई तिसै इॱछ पूरी सभै जान सोई ॥