Skip to content
NitnemSahib.netNitnem Sahib

Shabad #16819 · Amrit Keertan

ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

Paae Gehae Jub Thae Thumurae Thub Thae Kooo Aaa(n)kh Thurae Nehee Aanuyo · Guru Gobind Singh

  1. ਸਵੈਯਾ

    savaiyā

    सवैया

  2. ਪਾਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥

    pāi gahē jab tē tumrē tab tē kōū āṅkh tarē nahī ānyō ॥

    पाइ गहे जब ते तुमरे तब ते कोऊ आंख तरे नही आनयो ॥

  3. ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥

    rām rahīm purān kurān anēk kahaiṃ mat ēk na mānyō ॥

    राम रहीम पुरान कुरान अनेक कहैं मत एक न मानयो ॥

  4. ਸਿਮ੍ਰਿਤਿ ਸਾਸਤ੍ਰ ਬੇਸ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥

    simriti sāsatr bēs sabai bahu bhēd kahai ham ēk na jānyō ॥

    सिम्रिति सासत्र बेस सबै बहु भेद कहै हम एक न जानयो ॥

  5. ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥

    srī aspān kripā tumrī kari mai na kahyō sabh tōhi bakhānyō ॥

    स्री असपान क्रिपा तुमरी करि मै न कहयो सभ तोहि बखानयो ॥