Shabad #16764 · Vaaran
ਨਦੀ ਨਾਵ ਕੋ ਸੰਜੋਗ ਸੁਜਨ ਕੁਟੰਬ ਲੋਗੁ
Nudhee Naav Ko Sunjog Sujun Kutunb Logu · Bhai Gurdas
ਨਦੀ ਨਾਵ ਕੋ ਸੰਜੋਗ ਸੁਜਨ ਕੁਟੰਬ ਲੋਗੁ
nadī nāv kō sañjōg sujan kuṭamb lōgu
नदी नाव को संजोग सुजन कुटंब लोगु
ਮਿਲਿਓ ਹੋਇਗੋ ਸੋਈ ਮਿਲੈ ਆਗੈ ਜਾਇਕੈ ॥
miliō hōigō sōī milai āgai jāikai ॥
मिलिओ होइगो सोई मिलै आगै जाइकै ॥
ਅਸਨ ਬਸਨ ਧਨ ਸੰਗ ਨ ਚਲਤ ਚਲੇ॥
asan basan dhan saṅg na chalat chalē॥
असन बसन धन संग न चलत चले॥
ਅਰਪੇ ਦੀਜੈ ਧਰਮਸਾਲਾ ਪਹੁਚਾਇਕੈ ॥
arpē dījai dharmasālā pahuchāikai ॥
अरपे दीजै धरमसाला पहुचाइकै ॥
ਆਠੋਜਾਮ ਸਾਠੋਘਰੀ ਨਿਹਫਲ ਮਾਇਆ ਮੋਹ
āṭhōjām sāṭhōghrī nihphal māiā mōh
आठोजाम साठोघरी निहफल माइआ मोह
ਸਫਲ ਪਲਕ ਸਾਧਸੰਗਤਿ ਸਮਾਇਕੈ ॥
saphal palak sādhsaṅgti samāikai ॥
सफल पलक साधसंगति समाइकै ॥
ਮਲ ਮੂਤ੍ਰ ਧਾਰੀ ਅਉ ਬਿਕਾਰੀ ਨਿਰੰਕਾਰੀ ਹੋਤ॥
mal mūtr dhārī au bikārī nirṅkārī hōt॥
मल मूत्र धारी अउ बिकारी निरंकारी होत॥
ਸਬਦ ਸੁਰਤਿ ਸਾਧਸੰਗ ਲਿਵ ਲਾਇਕੈ ॥੩੩੪॥
sabad surti sādhsaṅg liv lāikai ॥334॥
सबद सुरति साधसंग लिव लाइकै ॥३३४॥

