Shabad #16750 · Akal Ustati
ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥
Nirujur Niroop Ho Ke Sundhur Suroop Ho Ke Bhoopun Ke Bhoop Ho Ke Dhaathaa Mehaa Dhaan Ho · Guru Gobind Singh
ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥
nirjur nirūp hō ki sundar sarūp hō ki bhūpan kē bhūp hō ki dātā mahāṃ dān hō ॥
निरजुर निरूप हो कि सुंदर सरूप हो कि भूपन के भूप हो कि दाता महां दान हो ॥
ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ ਰੋਗ ਸੋਗ ਕੇ ਮਿਟੱਯਾ ਕਿਧੌ ਮਾਨੀ ਮਹਾ ਮਾਨ ਹੋ ॥
prān kē bacyyā dūdh pūt kē divyyā rōg sōg kē miṭyyā kidhau mānī mahā mān hō ॥
प्रान के बचॱया दूध पूत के दिवॱया रोग सोग के मिटॱया किधौ मानी महा मान हो ॥
ਬਿਦਯਾ ਕੇ ਬਿਚਾਰ ਹੋ ਕਿ ਅੱਦ੍ਵੈ ਅਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਸੁੱਧਤਾ ਕੀ ਸਾਨ ਹੋ ॥
bidyā kē bichār hō ki addvai avtār hō ki siddhtā kī sūrat hō suddhtā kī sān hō ॥
बिदया के बिचार हो कि अॱद्वै अवतार हो कि सिॱधता की सूरत हो सुॱधता की सान हो ॥
ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸੱਤ੍ਰਨ ਕੇ ਸੂਲ ਹੋ ਕਿ ਮਿੱਤ੍ਰਨ ਕੇ ਪ੍ਰਾਨ ਹੋ ॥ ੯ ॥ ੧੯ ॥
jōban kē jāl hō ki kāl hūṃ kē kāl hō ki sattran kē sūl hō ki mittran kē prān hō ॥ 9 ॥ 19 ॥
जोबन के जाल हो कि काल हूं के काल हो कि सॱत्रन के सूल हो कि मिॱत्रन के प्रान हो ॥ ९ ॥ १९ ॥

