Skip to content
NitnemSahib.netNitnem Sahib

Shabad #16745 · Kabit Savaiye

ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ॥

Niraadhaar Ko Adhaar Aasuro Niraasun Ko · Bhai Gurdas

  1. ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ॥

    nirādhār kō adhāru āsrō nirāsan kō॥

    निराधार को अधारु आसरो निरासन को॥

  2. ਨਾਥੁ ਹੈ ਅਨਾਥਨ ਕੋ ਦੀਨ ਕੋ ਦਇਆਲੁ ਹੈ ॥

    nāthu hai anāthan kō dīn kō daiālu hai ॥

    नाथु है अनाथन को दीन को दइआलु है ॥

  3. ਅਸਰਨਿ ਸਰਨਿ ਅਉ ਨਿਰਧਨ ਕੋ ਹੈ ਧਨ॥

    asrani sarni au nirdhan kō hai dhan॥

    असरनि सरनि अउ निरधन को है धन॥

  4. ਟੇਕ ਅੰਧਰਨ ਕੀ ਅਉ ਕ੍ਰਿਪਨ ਕ੍ਰਿਪਾਲੁ ਹੈ ॥

    ṭēk andharan kī au kripan kripālu hai ॥

    टेक अंधरन की अउ क्रिपन क्रिपालु है ॥

  5. ਅਕ੍ਰਿਤਘਨ ਕੇ ਦਾਤਾਰ ਪਤਤਿ ਪਾਵਨ ਪ੍ਰਭ

    akritghan kē dātār patti pāvan prabh

    अक्रितघन के दातार पतति पावन प्रभ

  6. ਨਰਕ ਨਿਵਾਰਨ ਪ੍ਰਤਗਿਆ ਪ੍ਰਤਿਪਾਲੁ ਹੈ ॥

    narak nivāran pratgiā pratipālu hai ॥

    नरक निवारन प्रतगिआ प्रतिपालु है ॥

  7. ਅਵਗੁਨ ਹਰਨ ਕਰਨ ਕਰਤਗਿਆ ਸ੍ਵਾਮੀ

    avgun haran karan kartagiā svāmī

    अवगुन हरन करन करतगिआ स्वामी

  8. ਸੰਗੀ ਸਰਬੰਗਿ ਰਸ ਰਸਕਿ ਰਸਾਲੁ ਹੈ ॥੩੮੭॥

    saṅgī sarbaṅgi ras raski rasālu hai ॥387॥

    संगी सरबंगि रस रसकि रसालु है ॥३८७॥

  9. ਨਿਰਾਧਾਰ ਕੋ ਅਧਾਰੁ ਆਸਰੋ ਨਿਰਾਸਨ ਕੋ॥

    nirādhār kō adhāru āsrō nirāsan kō॥

    निराधार को अधारु आसरो निरासन को॥

  10. ਨਾਥੁ ਹੈ ਅਨਾਥਨ ਕੋ ਦੀਨ ਕੋ ਦਇਆਲੁ ਹੈ ॥

    nāthu hai anāthan kō dīn kō daiālu hai ॥

    नाथु है अनाथन को दीन को दइआलु है ॥

  11. ਅਸਰਨਿ ਸਰਨਿ ਅਉ ਨਿਰਧਨ ਕੋ ਹੈ ਧਨ॥

    asrani sarni au nirdhan kō hai dhan॥

    असरनि सरनि अउ निरधन को है धन॥

  12. ਟੇਕ ਅੰਧਰਨ ਕੀ ਅਉ ਕ੍ਰਿਪਨ ਕ੍ਰਿਪਾਲੁ ਹੈ ॥

    ṭēk andharan kī au kripan kripālu hai ॥

    टेक अंधरन की अउ क्रिपन क्रिपालु है ॥

  13. ਅਕ੍ਰਿਤਘਨ ਕੇ ਦਾਤਾਰ ਪਤਤਿ ਪਾਵਨ ਪ੍ਰਭ

    akritghan kē dātār patti pāvan prabh

    अक्रितघन के दातार पतति पावन प्रभ

  14. ਨਰਕ ਨਿਵਾਰਨ ਪ੍ਰਤਗਿਆ ਪ੍ਰਤਿਪਾਲੁ ਹੈ ॥

    narak nivāran pratgiā pratipālu hai ॥

    नरक निवारन प्रतगिआ प्रतिपालु है ॥

  15. ਅਵਗੁਨ ਹਰਨ ਕਰਨ ਕਰਤਗਿਆ ਸ੍ਵਾਮੀ

    avgun haran karan kartagiā svāmī

    अवगुन हरन करन करतगिआ स्वामी

  16. ਸੰਗੀ ਸਰਬੰਗਿ ਰਸ ਰਸਕਿ ਰਸਾਲੁ ਹੈ ॥੩੮੭॥

    saṅgī sarbaṅgi ras raski rasālu hai ॥387॥

    संगी सरबंगि रस रसकि रसालु है ॥३८७॥