Shabad #16742 · Vaaran
ਨਿਮਖ ਨਿਮਖ ਨਿਸ ਨਿਸ ਪਰਮਾਨ ਹੋਇ
Nimukh Nimukh Nis Nis Purumaan Hoei · Bhai Gurdas
ਨਿਮਖ ਨਿਮਖ ਨਿਸ ਨਿਸ ਪਰਮਾਨ ਹੋਇ
nimakh nimakh nis nis parmān hōi
निमख निमख निस निस परमान होइ
ਪਲ ਪਲ ਮਾਸ ਪਰਯੰਤ ਹ੍ਵੈ ਬਿਥਾਰੀ ਹੈ ॥
pal pal mās paryant hvai bithārī hai ॥
पल पल मास परयंत ह्वै बिथारी है ॥
ਬਰਖ ਬਰਖ ਪਰਯੰਤ ਘਟਿਕਾ ਬਿਹਾਇ ॥
barakh barakh paryant ghaṭikā bihāi ॥
बरख बरख परयंत घटिका बिहाइ ॥
ਜੁਗ ਜੁਗ ਸਮ ਜਾਮ ਜਾਮਨੀ ਪਿਆਰੀ ਹੈ ॥
jug jug sam jām jāmnī piārī hai ॥
जुग जुग सम जाम जामनी पिआरी है ॥
ਕਲਾ ਕਲਾ ਕੋਟਿ ਗੁਨ ਜਗਮਗ ਜੋਤਿ ਸਸਿ
kalā kalā kōṭi gun jagmag jōti sasi
कला कला कोटि गुन जगमग जोति ससि
ਪ੍ਰੇਮਰਸ ਪ੍ਰਬਲ ਪ੍ਰਤਾਪ ਅਧਿਕਾਰੀ ਹੈ ॥
prēmras prabal pratāp adhikārī hai ॥
प्रेमरस प्रबल प्रताप अधिकारी है ॥
ਮਨ ਬਚ ਕ੍ਰਮ ਪ੍ਰਿਯਾ ਸੇਵਾ ਸਨਮੁਖ ਰਹੋਂ ॥
man bac kram priyā sēvā sanmukh rahōṃ ॥
मन बच क्रम प्रिया सेवा सनमुख रहों ॥
ਆਰਸੁ ਨ ਆਵੈ ਨਿੰਦ੍ਰਾ ਆਜ ਮੇਰੀ ਬਾਰੀ ਹੈ ॥੬੫੪॥
ārsu na āvai nindrā āj mērī bārī hai ॥654॥
आरसु न आवै निंद्रा आज मेरी बारी है ॥६५४॥

