Skip to content
NitnemSahib.netNitnem Sahib

Shabad #16731 · Vaaran

ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ॥

Neelaaree Dhe Mut Vich Pai Gidhurr Ruthaa · Bhai Gurdas

  1. ਨੀਲਾਰੀ ਦੇ ਮਟ ਵਿਚਿ ਪੈ ਗਿਦੜੁ ਰਤਾ॥

    nīlārī dē maṭ vichi pai gidṛu ratā॥

    नीलारी दे मट विचि पै गिदड़ु रता॥

  2. ਜੰਗਲ ਅੰਦਰਿ ਜਾਇ ਕੈ ਪਾਖੰਡੁ ਕਮਤਾ॥

    jaṅgal andri jāi kai pākhṇḍu kamtā॥

    जंगल अंदरि जाइ कै पाखंडु कमता॥

  3. ਦਰਿ ਸੇਵੈ ਮਿਰਗਾਵਲੀ ਹੋਇ ਬਹੈ ਅਵਤਾ॥

    dari sēvai mirgāvlī hōi bahai avtā॥

    दरि सेवै मिरगावली होइ बहै अवता॥

  4. ਕਰੈ ਹਕੂਮਤਿ ਅਗਲੀ ਕੂੜੈ ਮਦਿ ਮਤਾ॥

    karai hakūmti aglī kūṛai madi matā॥

    करै हकूमति अगली कूड़ै मदि मता॥

  5. ਬੋਲਣਿ ਪਾਜ ਉਘਾੜਿਆ ਜਿਉ ਮੂਲੀ ਪਤਾ॥

    bōlṇi pāj ughāṛiā jiu mūlī patā॥

    बोलणि पाज उघाड़िआ जिउ मूली पता॥

  6. ਤਿਉ ਦਰਗਹਿ ਮੀਣਾ ਮਾਰੀਐ ਕਰਿ ਕੂੜੁ ਕੁਪਤਾ ॥੨॥

    tiu dargahi mīṇā mārīai kari kūṛu kupatā ॥2॥

    तिउ दरगहि मीणा मारीऐ करि कूड़ु कुपता ॥२॥