Shabad #16720 ·
ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂ ਮਿਲਿ ਗਾਇਓ ॥
Naarudh Se Chuthuraanun Se Rumunaa Rikh Se Subh Hoo Mil Gaaeiou ·
ਨਾਰਦ ਸੇ ਚਤੁਰਾਨਨ ਸੇ ਰੁਮਨਾ ਰਿਖ ਸੇ ਸਭ ਹੂ ਮਿਲਿ ਗਾਇਓ ॥
nārad sē chaturānan sē rumnā rikh sē sabh hū mili gāiō ॥
नारद से चतुरानन से रुमना रिख से सभ हू मिलि गाइओ ॥
ਬੇਦ ਕਤੇਬ ਨ ਭੇਦ ਲਖਿਓ ਸਭ ਹਾਰਿ ਪਰੇ ਹਰਿ ਹਾਥ ਨ ਆਇਓ ॥
bēd katēb na bhēd lakhiō sabh hāri parē hari hāth na āiō ॥
बेद कतेब न भेद लखिओ सभ हारि परे हरि हाथ न आइओ ॥
ਪਾਇ ਸਕੈ ਨਹੀ ਪਾਰ ਉਮਾਪਤਿ ਸਿੱਧ ਸਨਾਥ ਸਨੰਤਨ ਧਿਆਇਓ ॥
pāi sakai nahī pār umāpti siddh sanāth sanntan dhiāiō ॥
पाइ सकै नही पार उमापति सिॱध सनाथ सनंतन धिआइओ ॥
ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜਿ ਸਭੈ ਜਗੁ ਛਾਇਓ ॥
dhiān dharō tih kō man maiṃ jih kō amitōji sabhai jagu chhāiō ॥
धिआन धरो तिह को मन मैं जिह को अमितोजि सभै जगु छाइओ ॥

