Skip to content
NitnemSahib.netNitnem Sahib

Shabad #16604 · Vaaran

ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ॥

Mudh Vich Ridhaa Paae Kai Kuthe Dhaa Maasu · Bhai Gurdas

  1. ਮਦ ਵਿਚਿ ਰਿਧਾ ਪਾਇ ਕੈ ਕੁਤੇ ਦਾ ਮਾਸੁ॥

    mad vichi ridhā pāi kai kutē dā māsu॥

    मद विचि रिधा पाइ कै कुते दा मासु॥

  2. ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ॥

    dhariā māṇas khōprī tisu mandī vāsu॥

    धरिआ माणस खोपरी तिसु मंदी वासु॥

  3. ਰਤੂ ਭਰਿਆ ਕਪੜਾ ਕਰਿ ਕਜਣੁ ਤਾਸੁ॥

    ratū bhariā kapaṛā kari kajṇu tāsu॥

    रतू भरिआ कपड़ा करि कजणु तासु॥

  4. ਢਕਿ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ॥

    ḍhaki lai chalī chūhṛī kari bhōg bilāsu॥

    ढकि लै चली चूहड़ी करि भोग बिलासु॥

  5. ਆਖਿ ਸੁਣਾਏ ਪੁਛਿਆ ਲਾਹੇ ਵਿਸਵਾਸੁ॥

    ākhi suṇāē puchhiā lāhē visvāsu॥

    आखि सुणाए पुछिआ लाहे विसवासु॥

  6. ਨਦਰੀ ਪਵੈ ਅਕਿਰਤਘਣੁ ਮਤੁ ਹੋਇ ਵਿਣਾਸੁ ॥੯॥

    nadrī pavai akirtaghṇu matu hōi viṇāsu ॥9॥

    नदरी पवै अकिरतघणु मतु होइ विणासु ॥९॥