Skip to content
NitnemSahib.netNitnem Sahib

Shabad #16475 · Amrit Keertan

ਮਾਝ ਸ੍ਰੀ ਮੁਖਵਾਕ ਪਾਤਸ਼ਾਹੀ ੧੦

Maajh Sree Mukhuvaak Paathushaahee 10 · Guru Gobind Singh

  1. ਮਾਝ ਸ੍ਰੀ ਮੁਖਵਾਕ ਪਾਤਸ਼ਾਹੀ ੧੦

    mājh srī mukhvāk pātshāhī 10

    माझ स्री मुखवाक पातशाही १०

  2. ਲੱਖੀ ਜੰਗਲ ਖਾਲਸਾ ਆਇ ਦੀਦਾਰ ਲਗੋ ਨੇ ॥

    lakkhī jaṅgal khālsā āi dīdār lagō nē ॥

    लॱखी जंगल खालसा आइ दीदार लगो ने ॥

  3. ਸੁਣ ਕੈ ਸੱਦ ਮਾਹੀ ਦਾ ਮੇਂਹੀ ਪਾਣੀ ਘਾਹੁ ਮਤੋ ਨੇ ॥

    suṇ kai sadd māhī dā mēṃhī pāṇī ghāhu matō nē ॥

    सुण कै सॱद माही दा मेंही पाणी घाहु मतो ने ॥

  4. ਕਿਸੇ ਨਾਲ ਨ ਰਲੀਆ ਕਾਈ ਕੋਈ ਸਉਕ ਪਿਯੋ ਨੇ ॥

    kisē nāl na ralīā kāī kōī sauk piyō nē ॥

    किसे नाल न रलीआ काई कोई सउक पियो ने ॥

  5. ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਹੀ ਸ਼ੁਕਰ ਕਿਤੋ ਨੇ ॥

    giā phirāk miliā mit māhī tāhī shukar kitō nē ॥

    गिआ फिराक मिलिआ मित माही ताही शुकर कितो ने ॥