Skip to content
NitnemSahib.netNitnem Sahib

Shabad #16441 · Vaaran

ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ॥

Lusun Lukaaei-aa Na Lukai Behi Khaajai Koonai · Bhai Gurdas

  1. ਲਸਣੁ ਲੁਕਾਇਆ ਨ ਲੁਕੈ ਬਹਿ ਖਾਜੈ ਕੂਣੈ॥

    lasṇu lukāiā na lukai bahi khājai kūṇai॥

    लसणु लुकाइआ न लुकै बहि खाजै कूणै॥

  2. ਕਾਲਾ ਕੰਬਲੁ ਉਜਲਾ ਕਿਉਂ ਹੋਇ ਸਬੂਣੈ॥

    kālā kamblu ujlā kiuṃ hōi sabūṇai॥

    काला कंबलु उजला किउं होइ सबूणै॥

  3. ਡੇਮੂ ਖਖਰ ਜੋ ਛੁਹੈ ਦਿਸੈ ਮੁਹਿ ਸੂਣੈ॥

    ḍēmū khakhar jō chhuhai disai muhi sūṇai॥

    डेमू खखर जो छुहै दिसै मुहि सूणै॥

  4. ਕਿਤੈ ਕੰਮਿ ਨ ਆਵਈ ਲਾਵਣੁ ਬਿਨੁ ਲੂਣੈ॥

    kitai kammi na āvaī lāvṇu binu lūṇai॥

    कितै कंमि न आवई लावणु बिनु लूणै॥

  5. ਨਿੰਦਕਿ ਨਾਮ ਵਿਸਾਰਿਆ ਗੁਰ ਗਿਆਨ ਵਿਹੂਣੈ॥

    nindki nām visāriā gur giān vihūṇai॥

    निंदकि नाम विसारिआ गुर गिआन विहूणै॥

  6. ਹਲਤਿ ਪਲਤਿ ਸੁਖੁ ਨਾ ਲਹੈ ਦੁਖੀਆ ਸਿਰੁ ਝੂਣੈ ॥੩॥

    halti palti sukhu nā lahai dukhīā siru jhūṇai ॥3॥

    हलति पलति सुखु ना लहै दुखीआ सिरु झूणै ॥३॥