Skip to content
NitnemSahib.netNitnem Sahib

Shabad #16438 · Amrit Keertan

ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ ॥

Lukhe Saah Sungraam Jujhe Jujhaarun · Guru Gobind Singh

  1. ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ ॥

    lakhē sāh saṅgrām jujjhē jujhāraṃ ॥

    लखे साह संग्राम जुॱझे जुझारं ॥

  2. ਤਵੰ ਕੀਟ ਬਾਣੰ ਕਮਾਣੰ ਸੰਭਾਰੰ ॥

    tavaṃ kīṭ bāṇaṃ kamāṇaṃ sambhāraṃ ॥

    तवं कीट बाणं कमाणं संभारं ॥

  3. ਹਨਿਯੋ ਏਕ ਖਾਨੰ ਖ਼ਿਆਲੰ ਖਤੰਗੰ ॥

    haniyō ēk khānaṃ ḵẖiālaṃ khatṅgaṃ ॥

    हनियो एक खानं ख़िआलं खतंगं ॥

  4. ਡਸਿਯੋ ਸਤ੍ਰ ਕੋ ਜਾਨ ਸਿਆਮੰ ਭੁਜੰਗੰ ॥੨੪॥

    ḍasiyō satr kō jān siāmaṃ bhujṅgaṃ ॥24॥

    डसियो सत्र को जान सिआमं भुजंगं ॥२४॥

  5. ਗਿਗਿਯੋ ਭੂਮ ਸੇ ਬਾਣ ਦੂਜੇ ਸੰਭਾਰਯੋ ॥

    gigiyō bhūm sē bāṇ dūjē sambhāryō ॥

    गिगियो भूम से बाण दूजे संभारयो ॥

  6. ਮੁਖੰ ਭੀਖਨੰ ਖਾਨ ਕੇ ਤਾਨ ਮਾਰਯੋ ॥

    mukhaṃ bhīkhnaṃ khān kē tān māryō ॥

    मुखं भीखनं खान के तान मारयो ॥

  7. ਭਜਿਯੋ ਖ਼ਾਨ ਖੂਨੀ ਰਹਿਯੋ ਖੇਤ ਤਾਜੀ ॥

    bhajiyō ḵẖān khūnī rahiyō khēt tājī ॥

    भजियो ख़ान खूनी रहियो खेत ताजी ॥

  8. ਤਜੇ ਪ੍ਰਾਣ ਤੀਜੇ ਲਗੇ ਬਾਣਬਾਜੀ ॥੨੫॥

    tajē prāṇ tījē lagē bāṇbājī ॥25॥

    तजे प्राण तीजे लगे बाणबाजी ॥२५॥

  9. ਛੁਟੀ ਮੂਰਛਾ ਨਾ ਹਰੀ ਚੰਦੰ ਸੰਭਾਰੇ ॥

    chhuṭī mūrchhā nā harī chandaṃ sambhārē ॥

    छुटी मूरछा ना हरी चंदं संभारे ॥

  10. ਗਹੇ ਬਾਣ ਕਮਾਣ ਭੇ ਐਂਚ ਮਾਰੇ ॥

    gahē bāṇ kamāṇ bhē aiñc mārē ॥

    गहे बाण कमाण भे ऐंच मारे ॥

  11. ਲਗੇ ਅੰਗ ਜਾਂ ਕੇ ਰਹੇ ਨ ਸੰਭਾਰੰ ॥

    lagē aṅg jāṃ kē rahē na sambhāraṃ ॥

    लगे अंग जां के रहे न संभारं ॥

  12. ਤਨੰ ਤਿਆਗਤੇ ਦੇਵ ਲੋਕੰ ਪਧਾਰੰ ॥

    tanaṃ tiāgtē dēv lōkaṃ padhāraṃ ॥

    तनं तिआगते देव लोकं पधारं ॥

  13. ਦੁਯੰ ਬਾਨ ਖੈਂਚੇ ਇਕੰ ਬਾਰ ਮਾਰੇ ॥

    duyaṃ bān khaiñchē ikaṃ bār mārē ॥

    दुयं बान खैंचे इकं बार मारे ॥

  14. ਬਲੀ ਬੀਰ ਬਾਜੀਨ ਤਾਜੀ ਬਿਦਾਰੇ ॥

    balī bīr bājīn tājī bidārē ॥

    बली बीर बाजीन ताजी बिदारे ॥

  15. ਜਿਸੈ ਬਾਨ ਲਾਗੈ ਰਹੈ ਨ ਸੰਭਾਰੰ ॥

    jisai bān lāgai rahai na sambhāraṃ ॥

    जिसै बान लागै रहै न संभारं ॥

  16. ਤਨੰ ਬੋਧਿ ਕੈ ਤਾਹਿ ਪਾਰੰ ਸਿਧਾਰੰ ॥੨੭॥

    tanaṃ bōdhi kai tāhi pāraṃ sidhāraṃ ॥27॥

    तनं बोधि कै ताहि पारं सिधारं ॥२७॥

  17. ਸਭੇ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ ॥

    sabhē svāmi dharmaṃ su bīraṃ sambhārē ॥

    सभे स्वामि धरमं सु बीरं संभारे ॥

  18. ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ ॥

    ḍakī ḍākṇī bhūt prētaṃ bakārē ॥

    डकी डाकणी भूत प्रेतं बकारे ॥

  19. ਹਸੇ ਬੀਰ ਬੈਤਾਲ ਔ ਸੁੱਧ ਸਿੱਧੰ ॥

    hasē bīr baitāl au suddh siddhaṃ ॥

    हसे बीर बैताल औ सुॱध सिॱधं ॥

  20. ਚਵੀ ਚਾਵਡੀਯੰ ਉਡੀ ਗ੍ਰਿਧ ਬ੍ਰਿਧੰ ॥੨੮॥

    chavī chāvḍīyaṃ uḍī gridh bridhaṃ ॥28॥

    चवी चावडीयं उडी ग्रिध ब्रिधं ॥२८॥

  21. ਹਰੀ ਚੰਦ ਕੋਪੇ ਕਮਾਣੰ ਸੰਭਾਰੰ ॥

    harī chand kōpē kamāṇaṃ sambhāraṃ ॥

    हरी चंद कोपे कमाणं संभारं ॥

  22. ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ ॥

    pratham bājīyaṃ tāṇ bāṇaṃ prahāraṃ ॥

    प्रथम बाजीयं ताण बाणं प्रहारं ॥

  23. ਦੁਤੀਯ ਤਾਕ ਕੈ ਤੀਰ ਮੋ ਕੌ ਚਲਾਯੰ ॥

    dutīy tāk kai tīr mō kau chalāyaṃ ॥

    दुतीय ताक कै तीर मो कौ चलायं ॥

  24. ਰਖਿਓ ਦਈਵ ਮੈ ਕਾਨ ਛ੍ਵੈ ਕੈ ਸਿਧਾਯੰ ॥੨੯॥

    rakhiō daīv mai kān chhvai kai sidhāyaṃ ॥29॥

    रखिओ दईव मै कान छ्वै कै सिधायं ॥२९॥

  25. ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ ॥

    tritīy bāṇ māriyō su pēṭī majhāraṃ ॥

    त्रितीय बाण मारियो सु पेटी मझारं ॥

  26. ਬਿਧੀਅੰ ਚਿਲਕਤੰ ਦੁਆਲ ਪਾਰੰ ਪਧਾਰੰ ॥

    bidhīaṃ chilkataṃ duāl pāraṃ padhāraṃ ॥

    बिधीअं चिलकतं दुआल पारं पधारं ॥

  27. ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ ॥

    chubhī chiñc charmaṃ kachhū ghāi na āyaṃ ॥

    चुभी चिंच चरमं कछू घाइ न आयं ॥

  28. ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥

    kalaṃ kēvlaṃ jān dāsaṃ bachāyaṃ ॥30॥

    कलं केवलं जान दासं बचायं ॥३०॥