Shabad #16354 · Salok
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥
Kubeer Soothaa Ki-aa Kurehi Baithaa Ruhu Ar Jaag · Bhagat Kabir
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰੁ ਜਾਗੁ ॥
kabīr sūtā kiā karahi baiṭhā rahu aru jāgu ॥
कबीर सूता किआ करहि बैठा रहु अरु जागु ॥
Kabeer, what are you doing sleeping? Wake up, and sit up.
ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥੧੨੯॥
jā kē saṅg tē bīchhurā tā hī kē saṅgi lāgu ॥129॥
जा के संग ते बीछुरा ता ही के संगि लागु ॥१२९॥
Attach yourself to the One, from whom you have been separated. ||129||

