Shabad #16346 · Salok
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
Kubeer Saachaa Sathigur Mai Mili-aa Subudh J Baahi-aa Eek · Bhagat Kabir
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥
kabīr sāchā satiguru mai miliā sabdu ju bāhiā ēku ॥
कबीर साचा सतिगुरु मै मिलिआ सबदु जु बाहिआ एकु ॥
Kabeer, the True Guru has met me; He aimed the Arrow of the Shabad at me.
ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥
lāgat hī bhui mili gaiā pariā kalējē chhēku ॥157॥
लागत ही भुइ मिलि गइआ परिआ कलेजे छेकु ॥१५७॥
As soon as it struck me, I fell to the ground with a hole in my heart. ||157||

