Shabad #16344 · Salok
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
Kubeer Mulaa Munaare Ki-aa Chutehi Saa-ee Na Behuraa Hoe · Bhagat Kabir
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
kabīr mulāṃ munārē kiā chaḍhhi sāṃī na bahrā hōi ॥
कबीर मुलां मुनारे किआ चढहि सांई न बहरा होइ ॥
Kabeer: O Mullah, why do you climb to the top of the minaret? The Lord is not hard of hearing.
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥
jā kārni tūṃ bāṅg dēhi dil hī bhītri jōi ॥184॥
जा कारनि तूं बांग देहि दिल ही भीतरि जोइ ॥१८४॥
Look within your own heart for the One, for whose sake you shout your prayers. ||184||

