Shabad #16334 · Salok
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥
Kubeer Kookur Raam Ko Muthee-aa Mero Naao · Bhagat Kabir
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥
kabīr kūkru rām kō mutīā mērō nāu ॥
कबीर कूकरु राम को मुतीआ मेरो नाउ ॥
Kabeer, I am the Lord's dog; Moti is my name.
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥
galē hamārē jēvarī jah khiñchai tah jāu ॥74॥
गले हमारे जेवरी जह खिंचै तह जाउ ॥७४॥
There is a chain around my neck; wherever I am pulled, I go. ||74||

