Shabad #16329 · Salok
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
Kubeer Jaa Ghur Saadh Na Seveeahi Har Kee Sevaa Naahi · Bhagat Kabir
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
kabīr jā ghar sādh na sēvīhi hari kī sēvā nāhi ॥
कबीर जा घर साध न सेवीअहि हरि की सेवा नाहि ॥
Kabeer, those houses in which neither the Holy nor the Lord are served
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥
tē ghar marhaṭ sārkhē bhūt bashi tin māhi ॥192॥
ते घर मरहट सारखे भूत बसहि तिन माहि ॥१९२॥
- those houses are like cremation grounds; demons dwell within them. ||192||

