Shabad #16324 · Salok
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥
Kubeer Goongaa Hoo-aa Baavuraa Behuraa Hoo-aa Kaan · Bhagat Kabir
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥
kabīr gūṅgā hūā bāvrā bahrā hūā kān ॥
कबीर गूंगा हूआ बावरा बहरा हूआ कान ॥
Kabeer, I have become mute, insane and deaf.
ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥
pāvhu tē piṅgul bhaiā māriā satigur bān ॥193॥
पावहु ते पिंगुल भइआ मारिआ सतिगुर बान ॥१९३॥
I am crippled - the True Guru has pierced me with His Arrow. ||193||

