Skip to content
NitnemSahib.netNitnem Sahib

Shabad #16246 · Amrit Keertan

ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥

Khaalusaa Mero Roop Hai Khaas · Guru Gobind Singh

  1. ਖ਼ਾਲਸਾ ਮੇਰੋ ਰੂਪ ਹੈ ਖ਼ਾਸ ॥

    ḵẖālsā mērō rūp hai ḵẖās ॥

    ख़ालसा मेरो रूप है ख़ास ॥

  2. ਖ਼ਾਲਸੇ ਮਹਿ ਹੌ ਕਰੌ ਨਿਵਾਸ ॥

    ḵẖālsē mahi hau karau nivās ॥

    ख़ालसे महि हौ करौ निवास ॥

  3. ਖ਼ਾਲਸਾ ਮੇਰੋ ਮੁਖ ਹੈ ਅੰਗਾ ॥

    ḵẖālsā mērō mukh hai aṅgā ॥

    ख़ालसा मेरो मुख है अंगा ॥

  4. ਖ਼ਾਲਸੇ ਕੇ ਹੌਂ ਸਦ ਸਦ ਸੰਗਾ

    ḵẖālsē kē hauṃ sad sad saṅgā

    ख़ालसे के हौं सद सद संगा

  5. ਖ਼ਾਲਸਾ ਮੇਰੋ ਇਸ਼† ਸੁਹਿਰਦ ॥

    ḵẖālsā mērō isha† suhirad ॥

    ख़ालसा मेरो इश† सुहिरद ॥

  6. ਖ਼ਾਲਸਾ ਮੇਰੋ ਕਹੀਅਤ ਬਿਰਦ ॥

    ḵẖālsā mērō kahīat birad ॥

    ख़ालसा मेरो कहीअत बिरद ॥

  7. ਖ਼ਾਲਸਾ ਮੇਰੋ ਪਛ ਅਰ ਪਾਤਾ ॥

    ḵẖālsā mērō pachh ar pātā ॥

    ख़ालसा मेरो पछ अर पाता ॥

  8. ਖ਼ਾਲਸਾ ਮੇਰੋ ਸੁਖ ਅਹਿਲਾਦਾ ॥

    ḵẖālsā mērō sukh ahilādā ॥

    ख़ालसा मेरो सुख अहिलादा ॥

  9. ਖ਼ਾਲਸਾ ਮੇਰੋ ਮਿੱਤਰ ਸਖਾਈ ॥

    ḵẖālsā mērō mittar sakhāī ॥

    ख़ालसा मेरो मिॱतर सखाई ॥

  10. ਖ਼ਾਲਸਾ ਮਾਤ ਪਿਤਾ ਸੁਖਦਾਈ ॥

    ḵẖālsā māt pitā sukhdāī ॥

    ख़ालसा मात पिता सुखदाई ॥

  11. ਖ਼ਾਲਸਾ ਮੇਰੀ ਸੋਭਾ ਸੀਲਾ ॥

    ḵẖālsā mērī sōbhā sīlā ॥

    ख़ालसा मेरी सोभा सीला ॥

  12. ਖ਼ਾਲਸਾ ਬੰਧ ਸਖਾ ਸਦ ਡੀਲਾ ॥

    ḵẖālsā bandh sakhā sad ḍīlā ॥

    ख़ालसा बंध सखा सद डीला ॥

  13. ਖ਼ਾਲਸਾ ਮੇਰੀ ਜਾਤ ਅਰ ਪਤ ॥

    ḵẖālsā mērī jāt ar pat ॥

    ख़ालसा मेरी जात अर पत ॥

  14. ਖ਼ਾਲਸਾ ਸੋ ਮਾ ਕੋ ਉਤਪਤ ॥

    ḵẖālsā sō mā kō utpat ॥

    ख़ालसा सो मा को उतपत ॥

  15. ਖ਼ਾਲਸਾ ਮੇਰੋ ਭਵਨ ਭੰਡਾਰਾ ॥

    ḵẖālsā mērō bhavan bhaṇḍārā ॥

    ख़ालसा मेरो भवन भंडारा ॥

  16. ਖ਼ਾਲਸੇ ਕਰ ਮੇਰੋ ਸਤਿਕਾਰਾ ॥

    ḵẖālsē kar mērō satikārā ॥

    ख़ालसे कर मेरो सतिकारा ॥

  17. ਖ਼ਾਲਸਾ ਮੇਰੋ ਸ੍ਵਜਨ ਪ੍ਰਵਾਰਾ ॥

    ḵẖālsā mērō svajan pravārā ॥

    ख़ालसा मेरो स्वजन प्रवारा ॥

  18. ਖ਼ਾਲਸਾ ਮੇਰੋ ਕਰਤ ਉਧਾਰਾ ॥

    ḵẖālsā mērō karat udhārā ॥

    ख़ालसा मेरो करत उधारा ॥

  19. ਖ਼ਾਲਸਾ ਮੇਰੋ ਪਿੰਡ ਪਰਾਨ ॥

    ḵẖālsā mērō piṇḍ parān ॥

    ख़ालसा मेरो पिंड परान ॥

  20. ਖ਼ਾਲਸਾ ਮੇਰੀ ਜਾਨ ਕੀ ਜਾਨ ॥

    ḵẖālsā mērī jān kī jān ॥

    ख़ालसा मेरी जान की जान ॥

  21. ਮਾਨ ਮਹਤ ਮੇਰੀ ਖ਼ਾਲਸਾ ਸਹੀ ॥

    mān mahat mērī ḵẖālsā sahī ॥

    मान महत मेरी ख़ालसा सही ॥

  22. ਖ਼ਾਲਸਾ ਮੇਰੋ ਸ੍ਵਾਰਥ ਸਹੀ ॥

    ḵẖālsā mērō svārath sahī ॥

    ख़ालसा मेरो स्वारथ सही ॥

  23. ਖ਼ਾਲਸਾ ਮੇਰੋ ਕਰੇ ਨਿਰਬਾਹ ॥

    ḵẖālsā mērō karē nirbāh ॥

    ख़ालसा मेरो करे निरबाह ॥

  24. ਖ਼ਾਲਸਾ ਮੇਰੋ ਦੇਹ ਅਰ ਸਾਹ ॥

    ḵẖālsā mērō dēh ar sāh ॥

    ख़ालसा मेरो देह अर साह ॥

  25. ਖ਼ਾਲਸਾ ਮੇਰੋ ਧਰਮ ਅਰ ਕਰਮ ॥

    ḵẖālsā mērō dharam ar karam ॥

    ख़ालसा मेरो धरम अर करम ॥

  26. ਖ਼ਾਲਸਾ ਮੇਰੋ ਭੇਦ ਨਿਜ ਮਰਮ ॥

    ḵẖālsā mērō bhēd nij maram ॥

    ख़ालसा मेरो भेद निज मरम ॥

  27. ਖ਼ਾਲਸਾ ਮੇਰੋ ਸਤਿਗੁਰ ਪੂਰਾ ॥

    ḵẖālsā mērō satigur pūrā ॥

    ख़ालसा मेरो सतिगुर पूरा ॥

  28. ਖ਼ਾਲਸਾ ਮੇਰੋ ਸੱਜਨ ਸੂਰਾ ॥

    ḵẖālsā mērō sajjan sūrā ॥

    ख़ालसा मेरो सॱजन सूरा ॥

  29. ਖ਼ਾਲਸਾ ਮੇਰੋ ਬੁਧ ਅਰ ਗਿਆਨ ॥

    ḵẖālsā mērō budh ar giān ॥

    ख़ालसा मेरो बुध अर गिआन ॥

  30. ਖ਼ਾਲਸੇ ਕਾ ਹੋ ਧਰੋ ਧਿਆਨ ॥

    ḵẖālsē kā hō dharō dhiān ॥

    ख़ालसे का हो धरो धिआन ॥

  31. ਉਪਮਾ ਖ਼ਾਲਸੇ ਜਾਤ ਨ ਕਹੀ ॥

    upmā ḵẖālsē jāt na kahī ॥

    उपमा ख़ालसे जात न कही ॥

  32. ਜਿਹਵਾ ਏਕ ਪਾਰ ਨਹਿ ਲਹੀ ॥

    jihvā ēk pār nahi lahī ॥

    जिहवा एक पार नहि लही ॥

  33. ਸੇਸ ਰਸਨ ਸਾਰਦ ਸੀ ਬੁਧਿ ॥

    sēs rasan sārad sī budhi ॥

    सेस रसन सारद सी बुधि ॥

  34. ਤਦਪ ਨ ਉਪਮਾ ਬਰਨਤ ਸੁਧ ॥

    tadap na upmā barnat sudh ॥

    तदप न उपमा बरनत सुध ॥

  35. ਯਾ ਮੈ ਰੰਚ ਨ ਮਿਥਿਆ ਭਾਖੀ ॥

    yā mai rañc na mithiā bhākhī ॥

    या मै रंच न मिथिआ भाखी ॥

  36. ਪਾਰਬ੍ਰਹਮ ਗੁਰ ਨਾਨਕ ਸਾਖੀ ॥

    pārbraham gur nānak sākhī ॥

    पारब्रहम गुर नानक साखी ॥

  37. ਰੋਮ ਰੋਮ ਜੇ ਰਸਨਾ ਪਾਂਊ ॥

    rōm rōm jē rasnā pāṃū ॥

    रोम रोम जे रसना पांऊ ॥

  38. ਤਦਪ ਖ਼ਾਲਸਾ ਜਸ ਤਹਿ ਗਾਊਂ ॥

    tadap ḵẖālsā jas tahi gāūṃ ॥

    तदप ख़ालसा जस तहि गाऊं ॥

  39. ਹੌ ਖ਼ਾਲਸੇ ਕੋ ਖ਼ਾਲਸਾ ਮੇਰੋ ॥

    hau ḵẖālsē kō ḵẖālsā mērō ॥

    हौ ख़ालसे को ख़ालसा मेरो ॥

  40. ਓਤ ਪੋਤਿ ਸਾਗਰ ਬੂੰਦੇਰੋ ॥

    ōt pōti sāgar būndērō ॥

    ओत पोति सागर बूंदेरो ॥

  41. ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥

    ḵẖālsā akāl purakh kī fauj ॥

    ख़ालसा अकाल पुरख की फ़ौज ॥

  42. ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ॥

    pragṭiō ḵẖālsā pramātam kī mauj ॥

    प्रगटिओ ख़ालसा प्रमातम की मौज ॥

  43. ਜਬ ਲਗ ਖ਼ਾਲਸਾ ਰਹੇ ਨਿਆਰਾ ॥

    jab lag ḵẖālsā rahē niārā ॥

    जब लग ख़ालसा रहे निआरा ॥

  44. ਤਬ ਲਗ ਤੇਜ ਕੀਉ ਮੈਂ ਸਾਰਾ ॥

    tab lag tēj kīu maiṃ sārā ॥

    तब लग तेज कीउ मैं सारा ॥

  45. ਜਬ ਇਹ ਗਹੈ ਬਿਪਰਨ ਕੀ ਰੀਤ ॥

    jab ih gahai bipran kī rīt ॥

    जब इह गहै बिपरन की रीत ॥

  46. ਮੈਂ ਨ ਕਰੋਂ ਇਨ ਕੀ ਪ੍ਰਤੀਤ ॥

    maiṃ na karōṃ in kī pratīt ॥

    मैं न करों इन की प्रतीत ॥