Shabad #16241 · Amrit Keertan
ਕੇਤੇ ਕੱਛ ਮੱਛ ਕੇਤੇ ਉਨ ਕਉ ਕਰਤ ਭੱਛ ਕੇਤੇ ਅੱਛ ਵੱਛ ਹੋਇ ਸਪੱਛ ਉਡ ਜਾਹਿੰਗੇ ॥
Kethe Kuush Muush Kethe Oun Ko Kuruth Bhuush Kethe Aush Vuush Hoe Supuush Oud Jaahinge · Guru Gobind Singh
ਕੇਤੇ ਕੱਛ ਮੱਛ ਕੇਤੇ ਉਨ ਕਉ ਕਰਤ ਭੱਛ ਕੇਤੇ ਅੱਛ ਵੱਛ ਹੋਇ ਸਪੱਛ ਉਡ ਜਾਹਿੰਗੇ ॥
kētē kacchh macchh kētē un kau karat bhacchh kētē acchh vacchh hōi sapacchh uḍ jāhiṅgē ॥
केते कॱछ मॱछ केते उन कउ करत भॱछ केते अॱछ वॱछ होइ सपॱछ उड जाहिंगे ॥
ਕੇਤੇ ਨਭ ਬੀਚ ਅੱਛ ਪੱਛ ਕਉ ਕਰੈਗੇ ਭੱਛ ਕੇਤਕ ਪ੍ਰਤੱਛ ਹੁਇ ਪਚਾਇ ਖਾਇ ਜਾਹਿੰਗੇ ॥
kētē nabh bīc acchh pacchh kau karaigē bhacchh kētak pratacchh hui pachāi khāi jāhiṅgē ॥
केते नभ बीच अॱछ पॱछ कउ करैगे भॱछ केतक प्रतॱछ हुइ पचाइ खाइ जाहिंगे ॥
ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿੰਗੇ ॥
jal kahā thal kahā gagan kē gaun kahā kāl kē banāi sabai kāl hī chabāhiṅgē ॥
जल कहा थल कहा गगन के गउन कहा काल के बनाइ सबै काल ही चबाहिंगे ॥
ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈਂ ਸਮਾਹਿੰਗੇ ॥੧੮॥੮੮॥
tēj jiu atēj mai atēj jaisē tēj līn tāhī tē upaj sabai tāhī maiṃ samāhiṅgē ॥18॥88॥
तेज जिउ अतेज मै अतेज जैसे तेज लीन ताही ते उपज सबै ताही मैं समाहिंगे ॥१८॥८८॥

