Skip to content
NitnemSahib.netNitnem Sahib

Shabad #16208 · Kabit Savaiye

ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ

Kaaruthuk Maas Ruth Surudh Poorunumaasee · Bhai Gurdas

  1. ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ

    kārtak mās ruti sarad pūranmāsī

    कारतक मास रुति सरद पूरनमासी

  2. ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ ॥

    āṭh jām sāṭhi gharī āju tērī bārī hai ॥

    आठ जाम साठि घरी आजु तेरी बारी है ॥

  3. ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ

    ausar abhīc bahunāik kī nāikā hui

    अउसर अभीच बहुनाइक की नाइका हुइ

  4. ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ ॥

    rūp gun jōban siṅgār adhikārī hai ॥

    रूप गुन जोबन सिंगार अधिकारी है ॥

  5. ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ

    chātir chatur pāṭh sēvak sahēlī sāṭhi

    चातिर चतुर पाठ सेवक सहेली साठि

  6. ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ ॥

    sampdā samgrī sukh sahaj sachārī hai ॥

    संपदा समग्री सुख सहज सचारी है ॥

  7. ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ

    sundar mandar subh lagan sañjōg bhōg

    सुंदर मंदर सुभ लगन संजोग भोग

  8. ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥੩੪੫॥

    jīvan janam dhanni prītam piārī hai ॥345॥

    जीवन जनम धंनि प्रीतम पिआरी है ॥३४५॥