Skip to content
NitnemSahib.netNitnem Sahib

Shabad #16199 · Amrit Keertan

ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ॥

Kaal Purukh Kee Aagi-aa Paae Prugut Bhuyo Roop Munivur Ko · Guru Gobind Singh

  1. ਕਾਲ ਪੁਰਖ ਕੀ ਆਗਿਆ ਪਾਇ ਪ੍ਰਗਟ ਭਯੋ ਰੂਪ ਮੁਨਿਵਰ ਕੋ ॥

    kāl purakh kī āgiā pāi pragaṭ bhayō rūp munivar kō ॥

    काल पुरख की आगिआ पाइ प्रगट भयो रूप मुनिवर को ॥

  2. ਜਟਾ ਜੂਟ ਨਖ ਸਿਖ ਕਰ ਪਾਵਨ ਭਗਤ ਸੂਰ ਦ੍ਵੈ ਰੂਪ ਨਰਵਰ ਕੋ ॥

    jaṭā jūṭ nakh sikh kar pāvan bhagat sūr dvai rūp narvar kō ॥

    जटा जूट नख सिख कर पावन भगत सूर द्वै रूप नरवर को ॥

  3. ਚਕ੍ਰਵੈ ਪਦ ਦਾਤ ਧੁਰ ਪਾਯੋ ਧਰਮ ਰਾਜ ਭੁੰਚਤ ਗਿਰਵਰ ਕੋ ॥

    chakrvai pad dāt dhur pāyō dharam rāj bhuñchat girvar kō ॥

    चक्रवै पद दात धुर पायो धरम राज भुंचत गिरवर को ॥

  4. ਉਦੈ ਅਸਤ ਸਮੁੰਦ੍ਰ ਪ੍ਰਯੰਤੰ ਅਬਿਚਲ ਰਾਜ ਮਿਲਿਓ ਸੁਰਪੁਰਿ ਕੋ ॥

    udai asat samundr prayntaṃ abichal rāj miliō surpuri kō ॥

    उदै असत समुंद्र प्रयंतं अबिचल राज मिलिओ सुरपुरि को ॥

  5. ਪੰਥ ਖ਼ਾਲਸਾ ਭਯੋ ਪੁਨੀਤਾ ਪ੍ਰਭ ਆਗਿਆ ਕਰ ਉਦਤ ਭਏ ॥

    panth ḵẖālsā bhayō punītā prabh āgiā kar udat bhaē ॥

    पंथ ख़ालसा भयो पुनीता प्रभ आगिआ कर उदत भए ॥

  6. ਮਿਟੀ ਦ੍ਵੈਤ ਸੁ ਜਗਤ ਉਪਾਧਿਨ ਅਸੁਰ ਮਲੇਛਨ ਮੂਲ ਗਏ ॥

    miṭī dvait su jagat upādhin asur malēchhan mūl gaē ॥

    मिटी द्वैत सु जगत उपाधिन असुर मलेछन मूल गए ॥

  7. ਧਰਮ ਪੰਥ ਖ਼ਾਲਸ ਪ੍ਰਚੁਰ ਭਯੋ ਸਤ ਸ੍ਵਰੂਪ ਮੁਨ ਰੂਪ ਜਏ ॥

    dharam panth ḵẖālas prachur bhayō sat svarūp mun rūp jaē ॥

    धरम पंथ ख़ालस प्रचुर भयो सत स्वरूप मुन रूप जए ॥

  8. ਕਛ ਕੇਸ ਕ੍ਰਿਪਾਨ ਤ੍ਰੈ ਮੁਦਰਾ ਗੁਰ ਭਗਤਾ ਰਾਮਦਾਸ ਭਏ ॥

    kachh kēs kripān trai mudrā gur bhagtā rāmdās bhaē ॥

    कछ केस क्रिपान त्रै मुदरा गुर भगता रामदास भए ॥